Nojoto: Largest Storytelling Platform

ਜਿੰਦਗੀ ਚ ਅਸੀਂ ਜੋ ਵੀ ਧੋਖੇ ਖਾਧੇ ਦਿਲ ਵਿੱਚ ਸਬ ਸਾਡੇ ਛਪੇ

ਜਿੰਦਗੀ ਚ ਅਸੀਂ ਜੋ ਵੀ ਧੋਖੇ ਖਾਧੇ
ਦਿਲ ਵਿੱਚ ਸਬ ਸਾਡੇ ਛਪੇ ਹੋਏ ਆ 
ਜੀਅ ਤਾਂ ਕਰਦਾ ਸਬ ਇੱਕ ਕਿਤਾਬ ਚ ਛਾਪਣੇ ਨੇ
ਜਦ ਲਿਖਣ ਲੱਗਾ ਆਵੇ ਹਾਸਾ ਤੇ ਰੋਣ ਬੜਾ                            ਜਖਮ ਦੇਣ ਵਾਲੇ ਜੋ ਆਪਣੇ ਨੇ
ਜਿੰਦਗੀ ਚ ਅਸੀਂ ਜੋ ਵੀ ਧੋਖੇ ਖਾਧੇ
ਦਿਲ ਵਿੱਚ ਸਬ ਸਾਡੇ ਛਪੇ ਹੋਏ ਆ 
ਜੀਅ ਤਾਂ ਕਰਦਾ ਸਬ ਇੱਕ ਕਿਤਾਬ ਚ ਛਾਪਣੇ ਨੇ
ਜਦ ਲਿਖਣ ਲੱਗਾ ਆਵੇ ਹਾਸਾ ਤੇ ਰੋਣ ਬੜਾ                            ਜਖਮ ਦੇਣ ਵਾਲੇ ਜੋ ਆਪਣੇ ਨੇ