ਮੇਰਾ ਡਰ ਅਖੀਰ ਮੈਨੂੰ ਹੀ ਲੈ ਬੈਠਾ ਜਿਹੜਾ ਕਦੇ ਮੇਰੀ ਰੂਹ ਚ ਵਸਿਆ ਸੀ ਓਹ ਹੁਣ ਮੇਰੇ ਤੋ ਹਮੇਸਾ ਲਈ ਦੂਰ ਹੋ ਗਿਆ ਏ ©ਸਵਰਨਜੀਤ ਕੌਰ #ਡਰ_ਰੂਹ_ਦੂਰ