Nojoto: Largest Storytelling Platform

gurniat shayari collection

#GoodMorning ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ

read more
White ਮੇਰੇ ਸਿਰ ਸਾਰੇ ਦੇ ਕੇ ਇਲਜ਼ਾਮ
ਤੂੰ ਰੋ ਕੇ ਸੱਚੀ ਹੋ ਗਈ
ਮੈਂ ਹੋਣਾ ਸੀ ਬਰੀ ਤੇਰੀ ਗਵਾਹੀ ਤੇ
ਤੂੰ ਤੇ ਜਾ ਕੇ ਗੈਰਾਂ ਦੇ ਪੱਖ ਚ ਖਲੋ ਗਈ
ਤੇਰੇ ਵਾਲੀ ਹੋਈ ਜਦ ਨਾਲ ਤੇਰੇ
ਤਾਂ ਤੈਨੂੰ ਸਾਡਾ ਚੇਤਾ ਆਇਆ ਏ
ਇਹ ਫਿਰ ਨਾ ਤੈਨੂੰ ਪਾਉਣ ਦੀ ਜਿੱਦ ਫੜ ਲੈ
ਇਸੇ ਕਰਕੇ ਦਿਲ ਮੈਂ ਸ਼ਾਇਰੀ ਆਹਰੇ ਲਾਇਆ ਏ

©gurniat shayari collection #GoodMorning  ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ

brar saab

ਜਿੱਤਣ @ਵਾਲਾ ਹੀ ਨਹੀਂ @ਕਿੱਥੇ ਕੀ @ਹਾਰਨਾ ਇਹ ਜਾਣਨ ਵਾਲਾ ਵੀ ਸਿਕੰਦਰ ਹੁੰਦਾ !

read more
White ਜਿੱਤਣ ਵਾਲਾ ਹੀ ਨਹੀਂ ਕਿੱਥੇ ਕੀ ਹਾਰਨਾ ਇਹ ਜਾਣਨ ਵਾਲਾ ਵੀ ਸਿਕੰਦਰ ਹੁੰਦਾ ! amart pal

©brar saab ਜਿੱਤਣ @ਵਾਲਾ ਹੀ ਨਹੀਂ @ਕਿੱਥੇ ਕੀ @ਹਾਰਨਾ ਇਹ ਜਾਣਨ ਵਾਲਾ ਵੀ ਸਿਕੰਦਰ ਹੁੰਦਾ !

Manjit Sahota

#Punjabi Love Life Song #Nojotoindia

read more
manjitsahota2339

©Manjit Sahota #Nojoto #Punjabi #Love #Life #Song  #Nojotoindia

Manjit Sahota

#nojohindi #nojohindi_poetry #nojotopunjabi #Punjabi ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਇਸ਼ਕ ਮੌਹਲਾ

read more
White good morning

©Manjit Sahota #nojohindi #nojohindi_poetry #Nojoto #nojotopunjabi #Punjabi     ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਇਸ਼ਕ ਮੌਹਲਾ

gurniat shayari collection

Love ਪਤੀ-ਪਤਨੀ ਪਿਆਰ ਤਕਰਾਰ ਲਵ ਸ਼ਵ ਸ਼ਾਇਰੀਆਂ ਇਸ਼ਕ ਮੌਹਲਾ ਮੇਰੀ ਬੁੱਗੀ ਪਿਆਰ ਅਤੇ ਆਸ਼ਕੀ

read more
ਮਾਸ਼ੂਕ ਨਾਲ ਬਿਤਾਇਆ ਹਰ ਪੱਲ
ਜਿਸ ਆਸ਼ਕ ਲਈ ਤਿਉਹਾਰ ਵਰਗਾ ਹੋਵੇ 
ਉਹ ਆ ਰਸ਼ਮੀ ਜਹੇ ਦਿਨ ਨਹੀ ਮਨਾਉਦਾ

©gurniat shayari collection #Love  ਪਤੀ-ਪਤਨੀ ਪਿਆਰ ਤਕਰਾਰ ਲਵ ਸ਼ਵ ਸ਼ਾਇਰੀਆਂ ਇਸ਼ਕ ਮੌਹਲਾ ਮੇਰੀ ਬੁੱਗੀ ਪਿਆਰ ਅਤੇ ਆਸ਼ਕੀ

Navi

#love_shayari ਮੇਰਾ ਪਹਿਲਾ ਪਿਆਰ ਮੇਰੀ ਬੁੱਗੀ ਨਿਰਾ ਇਸ਼ਕ ਪੰਜਾਬੀ ਸ਼ਾਇਰੀ ਪਿਆਰ ਪਿਆਰ ਅਤੇ ਆਸ਼ਕੀ

read more

Navi

#good_night ਲਵ ਸ਼ਵ ਸ਼ਾਇਰੀਆਂ ਪਿਆਰ ਵਾਲੀ ਜ਼ਿੰਦਗੀ ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਜਾਨ

read more

Manjit Sahota

#lovelife

read more
Unsplash good morning

©Manjit Sahota #lovelife

gurniat shayari collection

#love_shayari ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ

read more
White ਉਹ ਬੋਲ ਕੇ ਨਹੀ ਦੱਸਦੇ ਦਿਲ ਦੀਆ ਗੱਲਾ
ਅੱਖਾਂ ਚੋ ਪੜ ਲੈਦੇ ਨੇ
ਜਿਹਨਾ ਦੇ ਇਸ਼ਕ ਰੂਹਾਂ ਦੇ ਹੁੰਦੇ ਹਨ

©gurniat shayari collection #love_shayari  ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ

HARBLAS SINGH

#Thinking ਲਵ ਸ਼ਵ ਸ਼ਾਇਰੀਆਂ

read more
White  hhhhhhhh hhbhhhbh bbbbbbb

©HARBLAS SINGH #Thinking  ਲਵ ਸ਼ਵ ਸ਼ਾਇਰੀਆਂ
loader
Home
Explore
Events
Notification
Profile