Nojoto: Largest Storytelling Platform

ਦਿਤੀ ਬਾਂਗ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।। ਅਰਥ:

ਦਿਤੀ ਬਾਂਗ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।।

ਅਰਥ:- ਗੁਰੂ ਪਿਤਾ ਜੀ ਨੇ ਜੀਵ ਮਨਾਂ ਨੂੰ ਸੰਬੋਧਨ ਕਰਕੇ(ਨਿਵਾਜਿਆ) ਜਦੋਂ ਨਿਰਾਕਾਰ ਨਾਲ ਜੁੜਨ ਲਯੀ ਨਾਮ ਧਿਆਨ ਇਕਦਰਿਸ਼ਟ ਕਿਵੇਂ ਹੋਣਾ ਰੂਪੀ ਕਥਾ ਦਾ ਵਖਿਆਣ ਕੀਤਾ ਤਾਂ ਜਿਨ੍ਹਾਂ ਦੇ ਭਾਗਾਂ ਚ ਇਹ ਕਥਾ ਸੀ ਉਹ ਸੁੰਨ ਵਿਚ ਧਿਆਨ ਟਿਕਾਣ ਲਗ ਗਏ," ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ।।" ਅੰਤਰ ਸੁਨਮ ਬਾਹਰ ਸੁਨਮ ਤ੍ਰਿਭਵਣ ਸੁਨ ਮ ਸੁੰਨਮ ਚੋਥੀ ਸੁੰਨੇ ਜੋ ਨਰ ਧਿਆਵੈ ਤਾਂ ਕੋ ਪਾਪ ਨ ਪੁੰਨਮ।।🙏

©Biikrmjet Sing #ਸੁੰਨ

#ਸੁੰਨ #ਗਿਆਨ