Find the Best ਗਿਆਨ Shayari, Status, Quotes from top creators only on Gokahani App. Also find trending photos & videos aboutਗਿਆਨ, ਬਿਨਾ_ਦੇਖੇ_ਗੁਰ_ਦਾ_ਗਿਆਨ_ਨਹੀਂ_ਹੁੰਦਾ, ਵਿਗਿਆਨ, ਅਗਿਆਨੀ, ਗਿਆਨ_ਗੋਸ਼ਟੀ,
Sagar saab😎
Online ਚੱਲਦੇ ਪਿਆਰ ਅੱਜ ਕੱਲ,, Screen Shot ਬਣਦੇ ਸਬੂਤ ਪਿਆਰ ਦਾ!! ਇੱਕੋ ਟਾਈਮ ਉੱਤੇ ਕਿਨੀਆਂ ਨਾਲ ਮਾਰੀ ਜਾਣ ਗੱਲਾਂ,, ਲੋਕਾਂ ਨੇ ਬਣਾਇਆ Business ਪਿਆਰ ਦਾ!! ਜਿਹੜੇ ਤੇਜ਼🚀ਆ ਦਿਮਾਗ ਤੋਂ ਉਹ ਚੁੱਕੀਂ ਜਾਣ ਫਾਇਦੇ,, ਤਾਂ ਹੀ ਭੋਲਾ ਬੰਦਾ ਇਸ਼ਕੇ ਦੀ ਬਾਜੀ ਹਾਰ ਦਾ!! ਨਿੱਤ ਨਵੇਂ ਦਿਨ, ਨਵੇਂ ਯਾਰ ਬਦਲ ਦੇ ਲੋਕ,, ਯੁੱਗ 21 ਵੀ ਸਦੀਂ ਦਾ ਰੱਬ ਨੂੰ ਵੀ ਚਾਰ ਦਾ.... Writer ✍️ Sagar Saab ©Sagar saab😎 new shayari 😊
new shayari 😊
read moreSHRINABHKANWAL RAJASAHIBJI (Raja bali Raja karo bhali)
#hipikaromorekaro #ਧੰਨ ਧੰਨ ਰੱਬੀ ਨੂਰ🌷 108 ਸ਼੍ਰੀ ਨਾਭ ਕੱਵਲ ਰਾਜਾ ਸਾਹਿਬ ਜੀ❤️🙏DHAN DHAN RABI NOOR RAJASAHIB JI108shri_nabhkanwalrajasahib_ji108shri_nabhkanwalrajasahib_ji #mazaranauabad ❤️❤️🙏 #sikh
read moreManinder Kaur Bedi
White ਜਦ ਤੱਕ ਧਰਮ 'ਚ ਧੰਦੇ ਨੂੰ ਮਿਲਾਇਆ ਜਾਵੇਗਾ ਤਦ ਤੱਕ ਜ਼ਿੰਦਗੀ ਸੁਖਾਲੀ ਤੇ ਸਕੂਨ ਭਰਪੂਰ ਨਹੀਂ ਹੋ ਸਕਦੀ ©Maninder Kaur Bedi ਧਰਮ ਤੇ ਧੰਦਾ
ਧਰਮ ਤੇ ਧੰਦਾ
read moreManinder Kaur Bedi
White ਧਰਮ ਵਹਿਮ ਭਰਮ ਨਹੀਂ ਸਿਖਾਉਂਦਾ ਫ਼ਿਰ ਵੀ ਲੋਕ ਧਰਮ ਦੇ ਨਾਂ 'ਤੇ ਹੀ ਸਭ ਤੋਂ ਜ਼ਿਆਦਾ ਵਹਿਮ ਭਰਮ ਕਰਦੇ ਨੇ ©Maninder Kaur Bedi ਵਹਿਮ ਭਰਮ
ਵਹਿਮ ਭਰਮ
read more