Nojoto: Largest Storytelling Platform

ਮੈਂ ਫੁੱਲ ਹੋਵਾਂ 🌹ਤੂੰ ਟਾਹਣੀ🪴 ਮੈਂ ਦੁੱਧ ਹੋਵਾਂ🥛 ਤੂੰ

ਮੈਂ ਫੁੱਲ ਹੋਵਾਂ 🌹ਤੂੰ ਟਾਹਣੀ🪴
ਮੈਂ ਦੁੱਧ ਹੋਵਾਂ🥛 ਤੂੰ ਮਧਾਣੀ 
ਮੈਂ ਸੁਰ ਹੋਵਾਂ🗣️ ਤੂੰ ਬਾਣੀ📜
ਮੈਂ ਰਾਜਾ ਹੋਵਾਂ🫅🏻 ਤੂੰ ਰਾਣੀ 👸🏻
ਮੈਂ ਕਿਨਾਰਾ ਹੋਵਾਂ 🏞️ਤੂੰ ਪਾਣੀ💧
ਮੈਂ ਇਸ਼ਕ ਹੋਵਾਂ ❤️ਤੂੰ ਕਹਾਣੀ💌

ਪਾਗ਼ਲ ਸ਼ਾਇਰ ਬਲਜੀਤ ਮਹਲਾ

©Baljit Mahla #Soul true love
ਮੈਂ ਫੁੱਲ ਹੋਵਾਂ 🌹ਤੂੰ ਟਾਹਣੀ🪴
ਮੈਂ ਦੁੱਧ ਹੋਵਾਂ🥛 ਤੂੰ ਮਧਾਣੀ 
ਮੈਂ ਸੁਰ ਹੋਵਾਂ🗣️ ਤੂੰ ਬਾਣੀ📜
ਮੈਂ ਰਾਜਾ ਹੋਵਾਂ🫅🏻 ਤੂੰ ਰਾਣੀ 👸🏻
ਮੈਂ ਕਿਨਾਰਾ ਹੋਵਾਂ 🏞️ਤੂੰ ਪਾਣੀ💧
ਮੈਂ ਇਸ਼ਕ ਹੋਵਾਂ ❤️ਤੂੰ ਕਹਾਣੀ💌

ਪਾਗ਼ਲ ਸ਼ਾਇਰ ਬਲਜੀਤ ਮਹਲਾ

©Baljit Mahla #Soul true love

#Soul true love #Love