Nojoto: Largest Storytelling Platform

ਓਹੀ ਦਿਨ ਓਹੀ ਰਾਤਾਂ ਹਾਏ ! ਉਹ ਤੇਰੀਆਂ ਬਾਤਾਂ ਉਹ ਪਲ , ਉਹ

ਓਹੀ ਦਿਨ ਓਹੀ ਰਾਤਾਂ
ਹਾਏ ! ਉਹ ਤੇਰੀਆਂ ਬਾਤਾਂ
ਉਹ ਪਲ , ਉਹ ਖੁਸ਼ਬੂ , ਉਹ ਅਹਿਸਾਸ 
ਮੈਂ ਦਿਲ ਵਿੱਚ ਰੱਖੀਆਂ ਸਾਂਭ ਸੌਗਾਤਾਂ

ਤੈਨੂੰ ਥੋੜਾਂ - ਥੋੜਾਂ ਰੋਜ਼ ਲਿਖਾਂ 
ਧੱਕਾ ਕਰੇ ਨਾਲ ਕੋਣ ਜ਼ਜਬਾਤਾਂ
ਉਹ ਤਵੱਜੋਂ , ਉਹ ਚਿਹਰਾ , ਉਹ ਮੁਸਕਾਨ 
ਬਿਨਾਂ ਮਿਲੇ ਹੀ ਹੋ ਜਾਂਦੀਆ ਸੀ ਮੁਲਾਕਾਤਾਂ

Arun buttar ✍️ #punjabi #lover #freinds #nojotopunjabi #pritilipi #shayri #love  Ambika Jha pooja yadav Esha mahi Aman Verma MONIKA SINGH

arunbuttar5249

Arun Buttar

New Creator