ਤੇਰਾ ਨਾਮ ਦਿਲ ਚ ਮਿਟਾਉਣ ਲੱਗੇ ਆਂ, ਏ ਨਾ ਸਮਝੀ ਕੇ ਕਿਸੇ ਦੇ ਹੋਣ ਲੱਗੇ ਆਂ, ਬਹੁਤ ਜ਼ਖਮੀ ਹੋ ਗਿਆ ਦਿਲ ਮੇਰਾ, ਬੱਸ ਹੁਣ ਮੱਲਮ ਲਗਾਉਣ ਲੱਗੇ ਆਂ.. ਅਮਨ ਮਾਜਰਾ ©Aman Majra