Nojoto: Largest Storytelling Platform

ਤੇਰਾ ਨਾਮ ਦਿਲ ਚ ਮਿਟਾਉਣ ਲੱਗੇ ਆਂ, ਏ ਨਾ ਸਮਝੀ ਕੇ ਕਿਸੇ ਦ

ਤੇਰਾ ਨਾਮ ਦਿਲ ਚ ਮਿਟਾਉਣ ਲੱਗੇ ਆਂ,
ਏ ਨਾ ਸਮਝੀ ਕੇ ਕਿਸੇ ਦੇ ਹੋਣ ਲੱਗੇ ਆਂ,

ਬਹੁਤ ਜ਼ਖਮੀ ਹੋ ਗਿਆ ਦਿਲ ਮੇਰਾ,
ਬੱਸ ਹੁਣ ਮੱਲਮ ਲਗਾਉਣ ਲੱਗੇ ਆਂ..
                            ਅਮਨ ਮਾਜਰਾ

©Aman Majra
ਤੇਰਾ ਨਾਮ ਦਿਲ ਚ ਮਿਟਾਉਣ ਲੱਗੇ ਆਂ,
ਏ ਨਾ ਸਮਝੀ ਕੇ ਕਿਸੇ ਦੇ ਹੋਣ ਲੱਗੇ ਆਂ,

ਬਹੁਤ ਜ਼ਖਮੀ ਹੋ ਗਿਆ ਦਿਲ ਮੇਰਾ,
ਬੱਸ ਹੁਣ ਮੱਲਮ ਲਗਾਉਣ ਲੱਗੇ ਆਂ..
                            ਅਮਨ ਮਾਜਰਾ

©Aman Majra
amanmajra9893

Aman Majra

New Creator
streak icon27