Nojoto: Largest Storytelling Platform

White ਹੀਰੇ ਦੀ ਅੰਗੂਠੀ ਨਈਂ,"ਚਾਂਦੀ ਦੇ ਛੱਲੇ ਹਾਂ ਦਿਲੋਂ

White ਹੀਰੇ ਦੀ ਅੰਗੂਠੀ ਨਈਂ,"ਚਾਂਦੀ ਦੇ ਛੱਲੇ ਹਾਂ 
ਦਿਲੋਂ ਅਸੀਂ ਸੱਚੇ ਤਾਹੀਓਂ ਕੱਲੇ ਹਾਂ 
ਲੋਕੀ ਬਹੁਤੇ ਨੇ ਸਿਆਣੇ ,"ਤਾਹੀਓਂ ਕਰਦੇ ਚਲਾਕੀਆਂ 
ਅਸੀਂ ਪਹਿਲਾਂ ਵੀ ਸੀ ਸਿੱਧੇ,"ਅੱਜ ਵੀ ਝੱਲੇ ਹਾਂ


Not a diamond ring, but a silver ring
At heart we are truly alone
Most of the people are wise, so they do tricks
"We were straight before," and have suffered even today

©BALJEET SINGH MAHLA
  #sad_shayari alone jassi⚔ roy⚔ sahb⚔  preet maan  guri Singh.8 437924103  Neetu Sharma   Ritika Gupta