Nojoto: Largest Storytelling Platform

ਸੀਨਾਂ ਛਿੱਲਤਾ ਅੱਲੜੇ ਤੇਰੀਆਂ ਮਾਰਾਂ ਨੇ, ਭਾਂਬੜ ਫੁੱਟਦੇ ਜ

ਸੀਨਾਂ ਛਿੱਲਤਾ ਅੱਲੜੇ ਤੇਰੀਆਂ ਮਾਰਾਂ ਨੇ,
ਭਾਂਬੜ ਫੁੱਟਦੇ ਜਿਵੇਂ ਅੱਗਾਂ ਦੀਆਂ ਨਾਲਾਂ ਨੇ।
ਤੇਰੀਆਂ ਮਾਰਾਂ ਸੀਨੇ ਦੇ ਵਿੱਚ ਖੋਹ ਜਿਹੀ ਪਾਉਂਦੀਆਂ ਨੇ,
ਹਲੇ ਵੀ ਯਾਦਾਂ ਅੱਲੜੇ ਮੁੜ ਮੁੜ ਤੇਰੀਆਂ  ਆਉਂਦੀਆਂ ਨੇ।
                                          ਅੰਮ੍ਰਿਤ ਸਮਰਾਉ। dilan dian sattan
ਸੀਨਾਂ ਛਿੱਲਤਾ ਅੱਲੜੇ ਤੇਰੀਆਂ ਮਾਰਾਂ ਨੇ,
ਭਾਂਬੜ ਫੁੱਟਦੇ ਜਿਵੇਂ ਅੱਗਾਂ ਦੀਆਂ ਨਾਲਾਂ ਨੇ।
ਤੇਰੀਆਂ ਮਾਰਾਂ ਸੀਨੇ ਦੇ ਵਿੱਚ ਖੋਹ ਜਿਹੀ ਪਾਉਂਦੀਆਂ ਨੇ,
ਹਲੇ ਵੀ ਯਾਦਾਂ ਅੱਲੜੇ ਮੁੜ ਮੁੜ ਤੇਰੀਆਂ  ਆਉਂਦੀਆਂ ਨੇ।
                                          ਅੰਮ੍ਰਿਤ ਸਮਰਾਉ। dilan dian sattan
amritsamrow7645

Amrit Samrow

New Creator

dilan dian sattan