Nojoto: Largest Storytelling Platform

ਤੁਰਦੇ ਰਹਿਓ ਦਿਸ਼ਾ ਵਿੱਚ, 'ਤੇ ਦਸ਼ਾ ਦਾ ਬਣਾ ਕਾਨੂੰਨ ਰੱਖ

ਤੁਰਦੇ ਰਹਿਓ ਦਿਸ਼ਾ ਵਿੱਚ, 
'ਤੇ ਦਸ਼ਾ ਦਾ ਬਣਾ ਕਾਨੂੰਨ ਰੱਖਿਓ,
ਮੰਜ਼ਿਲ ਦੀ ਕੀ ਔਕਾਤ ਨਾ ਮਿਲੇ,
 ਜਾਰੀ ਮਿਹਨਤ, ਸਬਰ ਤੇ ਜਨੂੰਨ ਰੱਖਿਓ।
#੧੧੪੪P੦੪੦੧੨੦੨੫

©دوندرماہل ਤੁਰਦੇ ਰਹਿਓ ਦਿਸ਼ਾ ਵਿੱਚ, 'ਤੇ ਦਸ਼ਾ ਦਾ ਬਣਾ ਕਾਨੂੰਨ ਰੱਖਿਓ,
ਮੰਜ਼ਿਲ ਦੀ ਕੀ ਔਕਾਤ ਨਾ ਮਿਲੇ, ਜਾਰੀ ਮਿਹਨਤ, ਸਬਰ ਤੇ ਜਨੂੰਨ ਰੱਖਿਓ।