Nojoto: Largest Storytelling Platform
dawindermahal6492
  • 30Stories
  • 11Followers
  • 371Love
    0Views

دوندرماہل

  • Popular
  • Latest
  • Video
5347e7fec2304494a6702f7ea1cc928d

دوندرماہل

ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ,
ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ।
#੧੨੦੮A੨੩੦੨੨੦੨੫

©دوندرماہل ਕੁੱਝ ਰਾਸਤੇ ਨੇ ਢੇਡੇ,
ਤੇ ਹਨੇਰ ਦਾ ਹੈ ਅਓਰਾ,
ਗੁਜ਼ਰੇ ਵਕ਼ਤਾਂ ਤੇ ਸੱਜਣਾਂ,
ਕਦੇ ਕਰੀ ਦਾ ਨਹੀਂ ਝੋਰਾ।
#੧੨੦੮A੨੩੦੨੨੦੨੫
#dawindermahal #MahalRanbirpurewala #dawindermahal_11

ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ, ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ। #੧੨੦੮A੨੩੦੨੨੦੨੫ #dawindermahal #MahalRanbirpurewala #dawindermahal_11 #Life

5347e7fec2304494a6702f7ea1cc928d

دوندرماہل

ਜੋ ਵੀ ਕਰਦੇ ਦਿਲ ਤੋਂ ਕਰਦੇ ਆ,
ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ,
ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ,
ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ
ਕੋਈ ਜ਼ਰੂਰੀ ਨਹੀਂ
#੦੮੧੫P੨੧੦੨੨੦੨੫

©دوندرماہل ਜੋ ਵੀ ਕਰਦੇ ਦਿਲ ਤੋਂ ਕਰਦੇ ਆ,
ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ,
ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ,
ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ ਕੋਈ ਜ਼ਰੂਰੀ ਨਹੀਂ
#੦੮੧੫P੨੧੦੨੨੦੨੫
#dawindermahal #dawindermahal_11k #MahalRanbirpurewala

ਜੋ ਵੀ ਕਰਦੇ ਦਿਲ ਤੋਂ ਕਰਦੇ ਆ, ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ, ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ, ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ ਕੋਈ ਜ਼ਰੂਰੀ ਨਹੀਂ #੦੮੧੫P੨੧੦੨੨੦੨੫ #dawindermahal #dawindermahal_11k #MahalRanbirpurewala #Life

5347e7fec2304494a6702f7ea1cc928d

دوندرماہل

ਜਿੱਤਣਾ ਇੱਕ ਕਲਾਂ ਹੈ, ਤੇ ਹਾਰਨਾਂ ਹੈ ਗਿਆਨ,
ਧੋਖੇ ਹਾਰਾਂ ਖਾਂਵਦਾ, ਬੰਦਾਂ ਇੱਕ ਦਿਨ ਹੋ ਜਾਂਦਾ ਮਹਾਨ।
#੦੯੩੬A੧੯੦੨੨੦੨੫

©دوندرماہل ਜਿੱਤਣਾ ਇੱਕ ਕਲਾਂ ਹੈ, 
ਤੇ ਹਾਰਨਾਂ ਹੈ ਗਿਆਨ,
ਧੋਖੇ ਹਾਰਾਂ ਖਾਂਵਦਾ,
ਬੰਦਾਂ ਇੱਕ ਦਿਨ ਹੋ ਜਾਂਦਾ ਮਹਾਨ।
#੦੯੩੬A੧੯੦੨੨੦੨੫
#dawindermahal_11 #MahalRanbirpurewala #dawindermahal

ਜਿੱਤਣਾ ਇੱਕ ਕਲਾਂ ਹੈ, ਤੇ ਹਾਰਨਾਂ ਹੈ ਗਿਆਨ, ਧੋਖੇ ਹਾਰਾਂ ਖਾਂਵਦਾ, ਬੰਦਾਂ ਇੱਕ ਦਿਨ ਹੋ ਜਾਂਦਾ ਮਹਾਨ। #੦੯੩੬A੧੯੦੨੨੦੨੫ #dawindermahal_11 #MahalRanbirpurewala #dawindermahal #Motivational

5347e7fec2304494a6702f7ea1cc928d

دوندرماہل

ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ,
ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ।
#੦੯੩੯P੧੮੦੨੨੦੨੪

©دوندرماہل ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ,
ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ।
#੦੯੩੯P੧੮੦੨੨੦੨੪
#dawindermahal_11 #MahalRanbirpurewala #dawindermahal

ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ, ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ। #੦੯੩੯P੧੮੦੨੨੦੨੪ #dawindermahal_11 #MahalRanbirpurewala #dawindermahal #Life

5347e7fec2304494a6702f7ea1cc928d

دوندرماہل

ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ,
ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ,
ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ,
ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ।
#੧੨੧੩A੧੧੮੦੨੨੦੨੫

©دوندرماہل ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ,
ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ,
ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ,
ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ।
#੧੨੧੩A੧੧੮੦੨੨੦੨੫
#dawindermahal #dawindermahal_11 #MahalRanbirpurewala

ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ, ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ, ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ, ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ। #੧੨੧੩A੧੧੮੦੨੨੦੨੫ #dawindermahal #dawindermahal_11 #MahalRanbirpurewala #SAD

5347e7fec2304494a6702f7ea1cc928d

دوندرماہل

ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ,
ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ।

چور ہو گے ہا، مجبور ہو گے ہا،
اےنی نےڈے ہو کے، آج کینی دور ہو گے ہا۔  
#੧੧੫੭P੧੫੦੨੨੦੨੫

©دوندرماہل ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ,
ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ।

چور ہو گے ہا، مجبور ہو گے ہا،
اےنی نےڈے ہو کے، آج کینی دور ہو گے ہا۔  
#੧੧੫੭P੧੫੦੨੨੦੨੫
#dawindermahal #dawindermahal_11 #dawindermahal_11k #MahalRanbirpurewala

ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ, ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ। چور ہو گے ہا، مجبور ہو گے ہا، اےنی نےڈے ہو کے، آج کینی دور ہو گے ہا۔ #੧੧੫੭P੧੫੦੨੨੦੨੫ #dawindermahal #dawindermahal_11 #dawindermahal_11k #MahalRanbirpurewala #Love

5347e7fec2304494a6702f7ea1cc928d

دوندرماہل

ਗੱਲ ਹੈ ਵੀ, ਗੱਲ ਹੋਈ ਵੀ ਨਹੀਂ,
ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ,
ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ,
ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗਤ ਕੀਤੀ ਹੋਈ ਨਹੀਂ।
#੧੨੧੧A੧੫੦੨੨੦੨੫

©دوندرماہل ਗੱਲ ਹੈ ਵੀ, ਗੱਲ ਹੋਈ ਵੀ ਨਹੀਂ,
ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ,
ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ,
ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗਤ ਕੀਤੀ ਹੋਈ ਨਹੀਂ।
#੧੨੧੧A੧੫੦੨੨੦੨੫
#dawindermahal #MahalRanbirpurewala #dawindermahal_11

ਗੱਲ ਹੈ ਵੀ, ਗੱਲ ਹੋਈ ਵੀ ਨਹੀਂ, ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ, ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ, ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗਤ ਕੀਤੀ ਹੋਈ ਨਹੀਂ। #੧੨੧੧A੧੫੦੨੨੦੨੫ #dawindermahal #MahalRanbirpurewala #dawindermahal_11 #Poetry

5347e7fec2304494a6702f7ea1cc928d

دوندرماہل

ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ, ਤੁਰਿਆ ਬਿਨ 
ਨਾਮ ਨਹੀਓ ਹੁੰਦੇ,
ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ,ਬੰਦੇ ਕਦੇ
 ਆਮ ਨਹੀਓ ਹੁੰਦੇ।
#੧੧੪੯P੧੨੦੨੨੦੨੫

©دوندرماہل ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ,
ਤੁਰਿਆ ਬਿਨ ਨਾਮ ਨਹੀਓ ਹੁੰਦੇ,
ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ,
ਬੰਦੇ ਕਦੇ ਆਮ ਨਹੀਓ ਹੁੰਦੇ।
#੧੧੪੯P੧੨੦੨੨੦੨੫

#dawindermahal #dawindermahal #dawindermahal_11k #MahalRanbirpurewala

ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ, ਤੁਰਿਆ ਬਿਨ ਨਾਮ ਨਹੀਓ ਹੁੰਦੇ, ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ, ਬੰਦੇ ਕਦੇ ਆਮ ਨਹੀਓ ਹੁੰਦੇ। #੧੧੪੯P੧੨੦੨੨੦੨੫ #dawindermahal #dawindermahal #dawindermahal_11k #MahalRanbirpurewala

5347e7fec2304494a6702f7ea1cc928d

دوندرماہل

White ਸੂਰਜ ਚਾਹੇ ਕਿੰਨਾ ਹੀ ਦੂਰ ਹੀ ਕਿਉਂ ਨਾ ਹੋਵੇ,
ਚਾਨਣ ਤੇ ਨਿੱਘ ਅਕਸਰ ਦੂਰੀਆਂ ਮਿਟਾ ਹੀ ਦਿੰਦੇ ਨੇ।

No matter how far away the sun is, Light
 and warmth often erase distances.
#੦੭੪੫P੧੦੦੨੨੦੨੫

©دوندرماہل ਸੂਰਜ ਚਾਹੇ ਕਿੰਨਾ ਹੀ ਦੂਰ ਹੀ ਕਿਉਂ ਨਾ ਹੋਵੇ,
ਚਾਨਣ ਤੇ ਨਿੱਘ ਅਕਸਰ ਦੂਰੀਆਂ ਮਿਟਾ ਹੀ ਦਿੰਦੇ ਨੇ।

No matter how far away the sun is, Light
 and warmth often erase distances.
#੦੭੪੫P੧੦੦੨੨੦੨੫ @dawindermahal
#mahalranbirpurewala

ਸੂਰਜ ਚਾਹੇ ਕਿੰਨਾ ਹੀ ਦੂਰ ਹੀ ਕਿਉਂ ਨਾ ਹੋਵੇ, ਚਾਨਣ ਤੇ ਨਿੱਘ ਅਕਸਰ ਦੂਰੀਆਂ ਮਿਟਾ ਹੀ ਦਿੰਦੇ ਨੇ। No matter how far away the sun is, Light and warmth often erase distances. #੦੭੪੫P੧੦੦੨੨੦੨੫ @dawindermahal #MahalRanbirpurewala #wishes

5347e7fec2304494a6702f7ea1cc928d

دوندرماہل

ਜਦੋਂ ਆਪਣੇ ਹੀ ਅੱਖੀ ਘੱਟਾ ਪਾਉਣ ਲੱਗ ਜਾਣ,
ਤਾਂ ਅੱਖਾਂ ਮੀਟ ਲੈਣੀਆਂ ਬਹਿਤਰ ਹੁੰਦੀਆਂ ਨੇ।
#੧੦੫੪P੦੯੦੨੨੦੨੫

©دوندرماہل ਜਦੋਂ ਆਪਣੇ ਹੀ ਅੱਖੀ ਘੱਟਾ ਪਾਉਣ ਲੱਗ ਜਾਣ,
ਤਾਂ ਅੱਖਾਂ ਮੀਟ ਲੈਣੀਆਂ ਬਹਿਤਰ ਹੁੰਦੀਆਂ ਨੇ।
#੧੦੫੪P੦੯੦੨੨੦੨੫
#MahalRanbirpurewala #dawindermahal_11k

ਜਦੋਂ ਆਪਣੇ ਹੀ ਅੱਖੀ ਘੱਟਾ ਪਾਉਣ ਲੱਗ ਜਾਣ, ਤਾਂ ਅੱਖਾਂ ਮੀਟ ਲੈਣੀਆਂ ਬਹਿਤਰ ਹੁੰਦੀਆਂ ਨੇ। #੧੦੫੪P੦੯੦੨੨੦੨੫ #MahalRanbirpurewala #dawindermahal_11k #Poetry

loader
Home
Explore
Events
Notification
Profile