ਬਦਲ ਗਿਆ ਸਮਾਂ ਸਮੇਂ ਨਾਲ਼ ਕੈਲੰਡਰ ਕੈਲੰਡਰ ਨਾਲ ਮੌਸਮ ਮੌਸਮ ਨਾਲ਼ ਸੱਜਣ ਸੱਜਣ ਨਾਲ਼ ਜਿੰਦਗੀ ਜਿੰਦਗੀ ਨਾਲ਼ ਏਹਨੂੰ ਜੀਊਣ ਦਾ ਢੰਗ ਤੈਥੋਂ ਦੂਰ ਕਦੇ ਵੀ ਨਾ ਹੁੰਦਾ ਸੁੱਖ ਨੀ ਜੈ ਬਦਲਦਾ ਨਾ ਅਪਣੇ ਤੂੰ ਰੰਗ ©Sukh Senti Mental #changing #badal #sajjan #coldmornings