Nojoto: Largest Storytelling Platform

ਬਚਪਨ ਦੀਆਂ ਸਾਰੀਆਂ ਖੇਡਾਂ ਜਿੱਥੇ ਖੇਡੀਆਂ , ਉਹ ਥਾਵਾਂ ਕਿ

ਬਚਪਨ ਦੀਆਂ ਸਾਰੀਆਂ ਖੇਡਾਂ ਜਿੱਥੇ ਖੇਡੀਆਂ , 
ਉਹ ਥਾਵਾਂ ਕਿੱਥੇ ਕੋਈ ਭੁੱਲ ਪਾਉਂਦਾ ਏ , 
ਸਾਰਾ ਬਚਪਨ ਨਾਨੀ ਨਾਲ ਸੋ ਕੇ ਕੱਟਿਆ ,
ਹੁਣ ਵੀ ਦਿਲ  ਨਾਨੀ ਦੀ ਗੋਦੀ ਵਾਲਾ ਨਿੱਘ ਚਾਹੁੰਦਾ ਏ ,
ਮੈਨੂੰ ਗੋਦੀ ਚੁੱਕ ਨਾਨੀ ਨੇ ਸਾਰੇ ਸਾਰੇ ਟੱਬਰ ਦੀ ਰੋਟੀ ਬਣਾ ਲੈਣੀ ,
ਓਦੋਂ ਮੈਂ ਨਾਨੀ ਨਾਨੇ ਪਿੱਛੇ ਲੁੱਕ ਜਾਣਾ ਜਦੋਂ ਮੰਮੀ  ਤੋਂ ਸੀ ਕੁੱਟ ਪੈਣੀ , part 3 #nanke #nankeghar #feelings #emotions #nanke