Nojoto: Largest Storytelling Platform

ਸੁਣਿਆ ,ਉਹਦੇ ਕੋਲ ਸ਼ਬਦ ਬਹੁਤ ਨੇ ਸੁਣਿਆ, ਸਾਰੇ ਸ਼ਬਦਾਂ ਦੇ

ਸੁਣਿਆ ,ਉਹਦੇ ਕੋਲ ਸ਼ਬਦ ਬਹੁਤ ਨੇ 
ਸੁਣਿਆ, ਸਾਰੇ ਸ਼ਬਦਾਂ ਦੇ ,ਅਰਥ ਵੀ ਜਾਣਦਾ 

ਇਹ ਵੀ  ਸੁਣਿਆ, ਉਹਦਾ ਆਪਣਾ ,ਨਿੱਜੀ ਕਿਤਾਬ-ਘਰ ਵੀ ਹੈ

ਫੇਰ ਕਿਉਂ  ?
ਓਹਦੇ ਨਾਲ ,ਕੋਈ ਗੱਲ ਨਹੀਂ ਹੋਈ 

ਫੇਰ ਕਿਉਂ ?
ਓਹਦੇ ਨਾਲ , ਵਿਚਾਰ ਸਾਂਝੇ ਨਹੀਂ ਹੋਏ  

ਮੇਰੇ ਅੰਦਰੋਂ , ਇੱਕੋ, ਗੱਲ ਨਿਕਲੀ
ਉਹਦੇ ਕੋਲ ,ਲਹਿਜਾ  ਨਹੀਂ ਸੀ  ! 

ਪੰਕਜ ਰਾਜ

©RAJ RAAJ llਲਹਿਜਾ 
#Punjabi #poetry #khayal #vichar #maaboli #Zabaan #sahitya
ਸੁਣਿਆ ,ਉਹਦੇ ਕੋਲ ਸ਼ਬਦ ਬਹੁਤ ਨੇ 
ਸੁਣਿਆ, ਸਾਰੇ ਸ਼ਬਦਾਂ ਦੇ ,ਅਰਥ ਵੀ ਜਾਣਦਾ 

ਇਹ ਵੀ  ਸੁਣਿਆ, ਉਹਦਾ ਆਪਣਾ ,ਨਿੱਜੀ ਕਿਤਾਬ-ਘਰ ਵੀ ਹੈ

ਫੇਰ ਕਿਉਂ  ?
ਓਹਦੇ ਨਾਲ ,ਕੋਈ ਗੱਲ ਨਹੀਂ ਹੋਈ 

ਫੇਰ ਕਿਉਂ ?
ਓਹਦੇ ਨਾਲ , ਵਿਚਾਰ ਸਾਂਝੇ ਨਹੀਂ ਹੋਏ  

ਮੇਰੇ ਅੰਦਰੋਂ , ਇੱਕੋ, ਗੱਲ ਨਿਕਲੀ
ਉਹਦੇ ਕੋਲ ,ਲਹਿਜਾ  ਨਹੀਂ ਸੀ  ! 

ਪੰਕਜ ਰਾਜ

©RAJ RAAJ llਲਹਿਜਾ 
#Punjabi #poetry #khayal #vichar #maaboli #Zabaan #sahitya
rajraaj2338

RAJ RAAJ

New Creator