Nojoto: Largest Storytelling Platform

(ਫ਼ਰਮਾਨ ਮੇਰੀ ਕਲਮ ਦਾ) ਬਹਿਦੀਆਂ ਛੱਲਾਂ ਦਾ ਪਾਣੀ ਮੋੜ ਦ

(ਫ਼ਰਮਾਨ ਮੇਰੀ ਕਲਮ ਦਾ)

ਬਹਿਦੀਆਂ ਛੱਲਾਂ ਦਾ 
ਪਾਣੀ ਮੋੜ ਦਿਆਂ ਕਿਨਾਰਿਆਂ ਤੋਂ।
ਮੰਗਿਓ ਨਾਂ ਮੁਰਾਦ ਕੋਈ,
ਕਦੇ ਟੁੱਟਦੇ ਤਾਰਿਆਂ ਤੋਂ।
ਮੈਂ ਮੈਂ ਦੂਰ ਕਰ ਰਿਹਾਂ 
ਠੋਕਰ ਖਾ ਕੇ, 
ਇਹ ਪਿਆਰ ਮੁਹੱਬਤ ਦੇ ਲਾਰਿਆਂ ਤੋਂ।
ਇਹ ਜਿਸਮ ਮਿੱਟੀ
ਮਿੱਟੀ ਵਿੱਚ ਮਿਲ ਜਾਣਾ,
ਰੂਹ ਅਜ਼ਾਦ ਹੋਣੀ ਝੂਠੇ ਸਹਾਰਿਆ ਤੋਂ।

✍️Nਵ

                              pagal_yogi786







.

©nav_bathinda_pb03
  #boat #Nav_bathinda_pb03