Nojoto: Largest Storytelling Platform

ਮੈ ਲਿੱਖ ਲਿੱਖ ਕੋਰੇ ਕਾਗਜ਼ ਭਰ ਛੱਡੇ, ਪਰ ਮਨ ਨਾ ਹੋਇਆ ਸਰ ਦ

ਮੈ ਲਿੱਖ ਲਿੱਖ ਕੋਰੇ ਕਾਗਜ਼ ਭਰ ਛੱਡੇ, ਪਰ ਮਨ ਨਾ ਹੋਇਆ ਸਰ ਦਾਤਾ।।
ਪਲ ਪਲ ਰਹਾਂ ਮੈਂ ਝੂਰਦਾ, ਨਾ ਹੋਵੇ ਮੈਥੋਂ ਹੁਣ ਜਰ ਦਾਤਾ।।

ਮੇਰੀ ਹਾਲਤ ਸਿੰਮਲ ਰੁੱਖ ਜਹੀ, ਨਾ ਫੁੱਲ ਚੰਗੇ ਨਾ ਫਲ ਚੰਗੇ।।
ਤੂੰ ਮੈਨੂੰ ਸਾਹਮਣੇ ਹੋ ਕੇ ਵੀ ਦਿੱਸਦਾ ਨਹੀ, ਜਾ ਕੰਮ ਮੰਦੇ ਜਾ ਕਰਮ ਮੰਦੇ।।

ਸੱਪ ਵਾਂਗ ਵਿਸ ਰਹਾਂ ਘੋਲਦਾ, ਹੁਣ ਬਖਸ਼ ਚੰਦਨ ਜੈਸਾ ਰੁੱਖ ਕੋਈ।।
ਤੇਰੀ ਅੰਸ ਹੋ ਕੇ ਵੀ ਤੈਥੋਂ ਦੂਰ ਹਾ, ਇਸ ਵਿਛੋੜੇ ਜੈਸਾ ਨਾ ਦੁੱਖ ਕੋਈ।।

jarmanjit singh