Nojoto: Largest Storytelling Platform

ਕੁਝ ਪਲ ਲਈ ਹੀ ਪਰ ਓਹਦੇ ਕੋਲ ਬੈਠ ਕੇ ਓਹਨੂੰ ਰੀਝ ਲਗਾ ਕੇ

ਕੁਝ ਪਲ ਲਈ ਹੀ 
ਪਰ ਓਹਦੇ ਕੋਲ ਬੈਠ ਕੇ 
ਓਹਨੂੰ ਰੀਝ ਲਗਾ ਕੇ ਤੱਕਣਾ
ਕਿਸੇ ਸਕੂਨ ਤੋਂ ਘੱਟ ਥੋੜਾ ਐ

©ਸਵਰਨ #ਪਲ #ਰੀਝ #ਤੱਕਣਾ #ਸਕੂਨ #ਸਵਰਨ #✍️
ਕੁਝ ਪਲ ਲਈ ਹੀ 
ਪਰ ਓਹਦੇ ਕੋਲ ਬੈਠ ਕੇ 
ਓਹਨੂੰ ਰੀਝ ਲਗਾ ਕੇ ਤੱਕਣਾ
ਕਿਸੇ ਸਕੂਨ ਤੋਂ ਘੱਟ ਥੋੜਾ ਐ

©ਸਵਰਨ #ਪਲ #ਰੀਝ #ਤੱਕਣਾ #ਸਕੂਨ #ਸਵਰਨ #✍️
sawarnjeetkaur3679

ਸਵਰਨ

New Creator

#ਪਲ #ਰੀਝ #ਤੱਕਣਾ #ਸਕੂਨ #ਸਵਰਨ #✍️ #ਪਿਆਰ