Nojoto: Largest Storytelling Platform

ਏਥੇ ਰਾਂਝੇ ਵਰਗੇ ਜੋਗੀ ਹੋਗੇ। ਏਥੇ ਸਾਹਿਬਾ ਵਰਗੀ ਧੋਖਾ ਕਰਗ

ਏਥੇ ਰਾਂਝੇ ਵਰਗੇ ਜੋਗੀ ਹੋਗੇ।
ਏਥੇ ਸਾਹਿਬਾ ਵਰਗੀ ਧੋਖਾ ਕਰਗੀ।

ਏਥੇ ਸੱਸੀ ਤੋਂ ਪੁੰਨੂੰ ਖੋ ਲਿਆ।
ਸੋਹਣੀ ਵਿੱਚ ਝਨਾਂ ਦੇ ਤਰਗੀ।

ਏਥੇ ਜੀਹਣੇ- ਜੀਹਣੇ ਵੀ ਇਸ਼ਕ ਕੀਤਾ।
ਸਭ ਘੁੱਟ ਜ਼ਹਿਰ ਦਾ ਪੀਤਾ।

ਏਥੇ ਆਪੇ ਆਕੇ ਦੇਖ ਲੈ ਸੱਜਣਾਂ।
ਖੇਡ ਇਸ਼ਕ ਦੀ ਨੇ ਕੀ-ਕੀ ਕੀਤਾ।
✍️ RAVI MEET ✍️ sare veer hello te follow karo te apniya posta pad ke comment te like jarooor karo
ਏਥੇ ਰਾਂਝੇ ਵਰਗੇ ਜੋਗੀ ਹੋਗੇ।
ਏਥੇ ਸਾਹਿਬਾ ਵਰਗੀ ਧੋਖਾ ਕਰਗੀ।

ਏਥੇ ਸੱਸੀ ਤੋਂ ਪੁੰਨੂੰ ਖੋ ਲਿਆ।
ਸੋਹਣੀ ਵਿੱਚ ਝਨਾਂ ਦੇ ਤਰਗੀ।

ਏਥੇ ਜੀਹਣੇ- ਜੀਹਣੇ ਵੀ ਇਸ਼ਕ ਕੀਤਾ।
ਸਭ ਘੁੱਟ ਜ਼ਹਿਰ ਦਾ ਪੀਤਾ।

ਏਥੇ ਆਪੇ ਆਕੇ ਦੇਖ ਲੈ ਸੱਜਣਾਂ।
ਖੇਡ ਇਸ਼ਕ ਦੀ ਨੇ ਕੀ-ਕੀ ਕੀਤਾ।
✍️ RAVI MEET ✍️ sare veer hello te follow karo te apniya posta pad ke comment te like jarooor karo
ravimeet3269

RAVI MEET

New Creator