Nojoto: Largest Storytelling Platform

ਜਿਵੇਂ-ਜਿਵੇਂ ਦੇਖਾਂ ਮੈਨੂੰ ਵਾਸੀ ਤੇਰੇ ਸ਼ਹਿਰ ਦੇ ਲਗਦੇ

ਜਿਵੇਂ-ਜਿਵੇਂ ਦੇਖਾਂ ਮੈਨੂੰ ਵਾਸੀ ਤੇਰੇ ਸ਼ਹਿਰ ਦੇ 
ਲਗਦੇ ਨੇ ਚੰਦਰੇ ਕਸਾਈ । 
ਜਿਵੇਂ  ਧਾਰੇ ਜੰਮਦੇ ਹੋਏ ਲੈਲਿਆਂ ਦੀ ਖੱਲ ਕੋਈ 
ਇਝ ਰੂਹ ਨੋਚਦੇ ਸੁਦਾਈ । 
ਜਿਵੇਂ-ਜਿਵੇਂ ਦੇਖਾਂ  ,,,,, 
ਏਥੇ ਦਿਲ ਦੇ ਫੂਰਦੇ ਹੋਏ ਫੂਰਨਿਆਂ ਦੀ ਕਦਰ ਨਹੀਂ ਤਨ ਜਾਂਦੇ  ਵੇਚ ਵੇਚ ਖਾਈ 
ਰਾਹ ਤੇਰੇ ਸ਼ਹਿਰ ਦੇ ਨੂੰ ਲੋਕੀ ਨੇ ਮੁਕਾਮ ਕਹਿੰਦੇ 
ਸਾਨੂੰ ਲੱਗਦਾ ਏ ਰਾਹ ਸ਼ਮਸ਼ਾਨ ਦਾ  
ਲਗਦੇ ਨੇ ਕਾਰੋਬਾਰ ਸਜਦੀਆਂ ਮੜ੍ਹੀਆਂ ਲਾਂਬੂ ਲੱਗਦਾ ਨਹੀਂ , ਕਿਤੇ ਕੋਈ ਪਿਆਰ ਦਾ 
ਜਿਸਮ ਦੇ ਟੋਟਿਆਂ ਨੂੰ ਸਾਂਭ-ਸਾਂਭ ਰਖਦੇ ਨੇ 
ਪਰ ਰੂਹ  ਕਿਸੇ ਕੋਲ ਨਾ ਥਿਆਈ। 
ਜਿਵੇਂ-ਜਿਵੇਂ ਦੇਖਾਂ ਮੈਨੂੰ ਵਾਸੀ ਤੇਰੇ ਸ਼ਹਿਰ ਦੇ 
ਲਗਦੇ ਨੇ ਚੰਦਰੇ ਕਸਾਈ । 
ਜਿਵੇਂ  ਧਾਰੇ ਜੰਮਦੇ ਹੋਏ ਲੈਲਿਆਂ ਦੀ ਖੱਲ ਕੋਈ 
ਇਝ ਰੂਹ ਨੋਚਦੇ ਸੁਦਾਈ ।

©Adv..A.S Koura #yourcity