Nojoto: Largest Storytelling Platform

ਸ਼ੀਸ਼ਾ ਟੂਟੇ ਕੜ ਕੜ ਹੋਵੇ, ਪੱਥਰ ਟੁਟੇ ਅੱਗ ਲਾਵੇ। ਤਾਰਾ ਟੁ

 ਸ਼ੀਸ਼ਾ ਟੂਟੇ ਕੜ ਕੜ ਹੋਵੇ, ਪੱਥਰ ਟੁਟੇ ਅੱਗ ਲਾਵੇ। ਤਾਰਾ ਟੁਟੇ ਅਸਮਾਨ ਦੀ ਹਿੱਕ ਚੋ ਇੱਕ ਜਖਮ ਜਿਹਾ ਕਰ ਜਾਵੇ, ਇਹ ਦਿਲ ਨਿਮਾਣਾ ਜਦ ਵੀ ਟੁਟਿਆ ਇਹਦੀ ਟੁੱਟਿਆ ਅਵਾਜ ਨਾ ਆਵੇ

©Jagsir Singh
  #ਸ਼ਾਇਰੀ ਦਿਲ ਤੋਂ
jagsirsingh5699

Jagsir Singh

Bronze Star
New Creator

#ਸ਼ਾਇਰੀ ਦਿਲ ਤੋਂ #ਸ਼ਾਇਰੀ

93 Views