ਕੋਈ ਨਹੀ ਉਸਦੀ ਰੀਸ ਕਰ ਸਕਦਾ ਉਸਦੇ ਰੰਗ ਨਿਆਰੇ ਆ, ਕਿਉ ਤੂੰ ਬੰਦਿਆ ਫਰਕ ਕਰਦਾ ਮੁੰਡਾ ਜਾ ਕੁੜੀ ਉਸਦੇ ਹੀ ਬੱਚੇ ਸਾਰੇ ਆ। ©Jajbaati sidhu #babby_girl