Nojoto: Largest Storytelling Platform

ਬਹੁਤੇ ਲੋਕ ਆਪਣੇ ਦੁੱਖ ਤੋਂ ਇੰਨਾਂ ਦੁਖੀ ਨਹੀਂ ਹੁੰਦੇ ਜਿੰਨ

ਬਹੁਤੇ ਲੋਕ ਆਪਣੇ ਦੁੱਖ ਤੋਂ ਇੰਨਾਂ ਦੁਖੀ ਨਹੀਂ ਹੁੰਦੇ
ਜਿੰਨਾਂ ਕੇ ਕਿਸੇ ਦੇ ਸੁੱਖ ਨੂੰ ਦੇਖ ਕੇ ਹੁੰਦੇ ਨੇ,

ਅਗਰ ਤੁਸੀ ਕਿਸੇ ਦੇ ਦੁੱਖ ਦੇਖ ਕੇ ਦੁਖੀ ਹੁੰਦੇ ਓ ਤੇ ਉਸਦੀ ਮਦਦ ਕਰਨਾ ਚਾਹੁੰਦੇ ਹੋ,  

ਤਾਂ ਕੁਦਰਤ ਨੇ ਤੁਹਾਨੂੰ ਇਨਸਾਨ ਬਣਾ ਕੇ 
ਕੋਈ ਗਲਤੀ ਨਹੀਂ ਕੀਤੀ 

ਪ੍ਰਿੰਸ ਸਿੰਘ