Nojoto: Largest Storytelling Platform

ਜ਼ੁਲਫ਼ ਉਹਦੀ ਜਿਵੇਂ ਲਹਿਰਾਉਂਦੀ ਹੋਵੇ ਬਰਸੀਮ ਕਿਸੇ ਉਜਲੇ ਦ

ਜ਼ੁਲਫ਼ ਉਹਦੀ ਜਿਵੇਂ ਲਹਿਰਾਉਂਦੀ ਹੋਵੇ ਬਰਸੀਮ ਕਿਸੇ ਉਜਲੇ ਦਿਨ ਚ,
ਜੇ ਚੀਸ ਹੋਵੇ ਤਾਂ ਝੱਲ ਲਈਏ ਚਮਕ ਮੁੱਖ ਦੀ ਝੱਲ ਨਾ  ਹੋਵੇ ਕਿਸੇ ਉਜਲੇ ਦਿਨ ਚ ,
ਜੇ ਵਕਤ ਮਿਲੇ ਤਾਂ ਲੰਘੀ ਸਾਡੇ ਦਰ ਮੂਹਰੇ ਦੀ ਜੀ ਪਰ ਤੈਨੂੰ ਤੱਕ ਤਾਂ ਲਈਏ ਕਿਸੇ ਉਜਲੇ ਦਿਨ ਚ ,
ਵਕਤ ਥੋੜਾ ਹੈ “ਕੌੜੇ “ ਕੋਲ ਸਜਨਾ ਆ ਦੋ ਪਲ ਬਿਤਾ ਲਈਏ ਕਿਸੇ ਉਜਲੇ ਦਿਨ ਚ।

©Adv..A.S Koura #Travel #wonderfulday