Nojoto: Largest Storytelling Platform

ਬੰਦ ਬੰਦ ਕਟਵਾੳੁਣੇ ਸੳੁਖੇ ਨਹੀ ਪਰ ਅੳੁਖੇ ਵੀ ਨਹੀ ਅਾਸ਼ਿਕ

ਬੰਦ ਬੰਦ ਕਟਵਾੳੁਣੇ ਸੳੁਖੇ ਨਹੀ 
ਪਰ ਅੳੁਖੇ ਵੀ ਨਹੀ ਅਾਸ਼ਿਕ ਕਰਤਾਰ ਦੇ ਲੲੀ
ਹਸ ਹਸ ਕੇ ਜਾਨਾਂ ਵਾਰ ਦੇਵਣ 
ਮਰਜੀਵੜੇ ਗੁਰਾਂ ਕੇ ਪਿਅਾਰ ਦੇ ਲੲੀ
ੲੇਥੇ ਬਾਲ ਵੀ ਨਾਮ ਵਿਚ ਰਤਿਅਾ ਜੇ
ਤੇ ਬੁਢੜੇ ਹਥਾਂ ਵਿਚ ਸ਼ਮਸ਼ੀਰ ਦੇਖੀ
ਅਖਾਂ ੲਿਲਾਹੀ ਨੂਰ ਵਿਚ ਡੁਬੀਅਾ ਜੇ 
ਬਿਰਤੀ ਅਡੋਲ ਤੇ ਬੜੀ ਗੰਭੀਰ ਦੇਖੀ
ਖੂਨ ਡੁਲਦਾ ਧਰਤ ਦਾ ਰੰਗ ਬਦਲੇ
ਨਾਲ ਸ਼ਹਾਦਤਾਂ ਕੌਮ ਮਜਬੂਤ ਹੋਸੀ
ਪੁਰਜਾ ਪੁਰਜਾ ਕਟਵਾਵਣਾ ਮਨੀ ਸਿੰਘ ਜੀ 
ਪਿਤਾ ਦਸ਼ਮੇਸ਼ ਜੀਅਾਂ ਕਾ ਸਪੂਤ ਹੋਸੀ #ਭਾੲੀ ਮਨੀ ਸਿੰਘ ਜੀ  ਯਾਦਵਿੰਦਰ ਸਿੰਘ (ਦਵਿੰਦਰ) @Neeraj $ Nojoto ਰਾਜ ਕਲਾਨੌਰ ਕਮਲਪ੍ਰੀਤ ਕੌਰ
ਬੰਦ ਬੰਦ ਕਟਵਾੳੁਣੇ ਸੳੁਖੇ ਨਹੀ 
ਪਰ ਅੳੁਖੇ ਵੀ ਨਹੀ ਅਾਸ਼ਿਕ ਕਰਤਾਰ ਦੇ ਲੲੀ
ਹਸ ਹਸ ਕੇ ਜਾਨਾਂ ਵਾਰ ਦੇਵਣ 
ਮਰਜੀਵੜੇ ਗੁਰਾਂ ਕੇ ਪਿਅਾਰ ਦੇ ਲੲੀ
ੲੇਥੇ ਬਾਲ ਵੀ ਨਾਮ ਵਿਚ ਰਤਿਅਾ ਜੇ
ਤੇ ਬੁਢੜੇ ਹਥਾਂ ਵਿਚ ਸ਼ਮਸ਼ੀਰ ਦੇਖੀ
ਅਖਾਂ ੲਿਲਾਹੀ ਨੂਰ ਵਿਚ ਡੁਬੀਅਾ ਜੇ 
ਬਿਰਤੀ ਅਡੋਲ ਤੇ ਬੜੀ ਗੰਭੀਰ ਦੇਖੀ
ਖੂਨ ਡੁਲਦਾ ਧਰਤ ਦਾ ਰੰਗ ਬਦਲੇ
ਨਾਲ ਸ਼ਹਾਦਤਾਂ ਕੌਮ ਮਜਬੂਤ ਹੋਸੀ
ਪੁਰਜਾ ਪੁਰਜਾ ਕਟਵਾਵਣਾ ਮਨੀ ਸਿੰਘ ਜੀ 
ਪਿਤਾ ਦਸ਼ਮੇਸ਼ ਜੀਅਾਂ ਕਾ ਸਪੂਤ ਹੋਸੀ #ਭਾੲੀ ਮਨੀ ਸਿੰਘ ਜੀ  ਯਾਦਵਿੰਦਰ ਸਿੰਘ (ਦਵਿੰਦਰ) @Neeraj $ Nojoto ਰਾਜ ਕਲਾਨੌਰ ਕਮਲਪ੍ਰੀਤ ਕੌਰ

#ਭਾੲੀ ਮਨੀ ਸਿੰਘ ਜੀ ਯਾਦਵਿੰਦਰ ਸਿੰਘ (ਦਵਿੰਦਰ) @Neeraj $ @ਰਾਜ ਕਲਾਨੌਰ ਕਮਲਪ੍ਰੀਤ ਕੌਰ #ਕਹਾਣੀ