Nojoto: Largest Storytelling Platform

ਮੇਰੇ ਕੋਲ ਬੜਾਂ ਕੁਝ ਹੈ ਸ਼ਾਮ ਹੈ_ਸ਼ਰ੍ਹਾਟਿਆ 'ਚ ਭਿੱਜੀ ਹੋ

ਮੇਰੇ ਕੋਲ ਬੜਾਂ ਕੁਝ ਹੈ
ਸ਼ਾਮ ਹੈ_ਸ਼ਰ੍ਹਾਟਿਆ 'ਚ ਭਿੱਜੀ ਹੋਈ
ਜ਼ਿੰਦਗੀ ਹੈ_ਨੂਰ 'ਚ ਭੱਖਦੀ ਹੋਈ
ਅਤੇ ਮੈਂ ਹਾਂ_ਅਸੀਂ' ਦੇ ਝੁਰਮਟ
ਵਿਚ ਘਿਰਿਆ ਹੋਇਆ
ਅਵਤਾਰ ਸਿੰਘ ਪਾਸ਼

©Randeep singh Avtar singh pash
ਮੇਰੇ ਕੋਲ ਬੜਾਂ ਕੁਝ ਹੈ
ਸ਼ਾਮ ਹੈ_ਸ਼ਰ੍ਹਾਟਿਆ 'ਚ ਭਿੱਜੀ ਹੋਈ
ਜ਼ਿੰਦਗੀ ਹੈ_ਨੂਰ 'ਚ ਭੱਖਦੀ ਹੋਈ
ਅਤੇ ਮੈਂ ਹਾਂ_ਅਸੀਂ' ਦੇ ਝੁਰਮਟ
ਵਿਚ ਘਿਰਿਆ ਹੋਇਆ
ਅਵਤਾਰ ਸਿੰਘ ਪਾਸ਼

©Randeep singh Avtar singh pash

Avtar singh pash #ਕਵਿਤਾ