Nojoto: Largest Storytelling Platform

ਰੂੱਖਾਂ ਨੂੰ ਵੀ ਗਾਲਾਂ ਨਾਂ ਕੱਢ ਸੱਜਣਾਂ ਕਿਤੇ ਇਹਨਾਂ ਨਾਲ

ਰੂੱਖਾਂ ਨੂੰ ਵੀ ਗਾਲਾਂ ਨਾਂ ਕੱਢ ਸੱਜਣਾਂ
ਕਿਤੇ ਇਹਨਾਂ ਨਾਲ ਵੀ ਕੋਈ ਕੰਮ ਪੈਜੇ
ਕਿਤੇ ਧੂੱਪੇ ਤੂਰਿਆਂ ਜਾਂਦਿਆਂ ਨੂੰ
ਇਹਨਾਂ ਥੱਲੇ ਹੀ ਲੈਂਣਾਂ ਦਮ ਪੈਜੇ
ਜੇ ਟਾਹਣੀਆਂ ਨਾਲ ਵੀ ਵੈਰ ਪਾਇਆ
 ਤਾਂ ਵੀਂ ਸਾਡੇ ਕੋਲੋਂ ਮਾੜਾ ਗੂਨਾਂਹ ਹੌਜੂ
ਜੇ ਪੱਤਿਆਂ ਨਾਲ ਉਪਰ ਮੈਂ ਗੂੱਸਾ ਕੱਢਿਆ 
ਫੇਰ ਪੱਤਿਆਂ ਬਿਨਾਂ ਕਿਵੇਂ ਛਾਂ ਹੋਜੂ
ਹਰ ਇਕ ਨਾਲ ਬੋਲ ਪਿਆਰ ਨਾਲ ਤੇ ਕਿਸੇ ਨੂੰ ਵੀ ਗੂੱਸੇ ਨਾਲ ਤਾੜੀਂ ਨਾਂ
ਕੀ ਪਤਾ ਕੋਣ ਕਿਸ ਵੇਲੇ ਸਾਥ ਦੇ ਜਾਵੇ ਰਸ਼ਪਾਲ ਵਿਰਕਾ ਕਿਸੇ ਨਾਲ ਵੀ ਵਿਗਾੜੀਂ ਨਾਂ
Rashi Rashpal virk #ਸ਼ਾਇਰੀ #ਗੀਤ #ਕਵਿਤਾ #ਸਟੇਟਸ #song #peom #status #story  #ਕਹਾਣੀ

#ਸ਼ਾਇਰੀ #ਗੀਤ #ਕਵਿਤਾ #ਸਟੇਟਸ song #Peom #status #story #ਕਹਾਣੀ #Song