Nojoto: Largest Storytelling Platform

ਉਹ ਦਿਲ ਮੇਰਾ ਤੌੜ ਹੀ ਗਿਆ। ਹੱਸਦੇ ਵੱਸਦੇ ਨੂੰ ਦੁੱਖਾਂ ਦ

ਉਹ ਦਿਲ ਮੇਰਾ ਤੌੜ ਹੀ ਗਿਆ। 

ਹੱਸਦੇ ਵੱਸਦੇ ਨੂੰ ਦੁੱਖਾਂ ਦੇ ਦਰਿਆ ਵਿੱਚ ਰੌੜ ਹੀ ਗਿਆ। 

ਪਿਆਰ ਵਾਲੀ ਦਿੱਤੀ ਸੀ ਨਿਸ਼ਾਨੀ ਜੋ ਉਹ ਵੀ ਮੈਨੂੰ ਵਾਪਸ ਮੋੜ ਹੀ ਗਿਆ। 

ਕੋਹਾ ਦੂਰ ਰਹਿੰਦਾ ਸੀ ਜੋ ਮੇਰਾ ਰਿਸ਼ਤਾ ਦਾਰੂ ਨਾਲ ਜੋੜ ਹੀ ਗਿਆ। 
#Jassighamouria# #Shayari_heartbroken_dukhi_Dardbhari_jassighamouria