Nojoto: Largest Storytelling Platform

ਤਾਰੇ ਟੁਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗ

ਤਾਰੇ ਟੁਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ         ਵਾਂਗੂੰ,,     

ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ,,

ਕਹਿਰ ਕੀਤਾ ਯਾਰੋ ਉਹਨੇ,ਸਾਨੂੰ ਜੀ ਤੋਂ ਨਾ ਉਮੀਦ ਸੀ,,

ਉਹੀ ਦੇ ਗਈ ਏ ਧੋਖਾ ਜਿਹਡੀ ਰੂਹ ਦੇ ਕਰੀਬ ਸੀ,,

                            ..ਤੇਰਾ ਟੁਟਿਆ ਸੰਧੂ💔 #sandhu #sad  #garrysandhu
@dhokha