Nojoto: Largest Storytelling Platform

ੲਿੱਕ ਤੇ ਰਾਹ ਖ਼ੁਦਾ ਦਾ, ੲਿੱਕ ਮਹਿਬੂਬ ਦੇ ਵੱਲ ਨੂੰ ਜਾਵੇ ।

ੲਿੱਕ ਤੇ ਰਾਹ ਖ਼ੁਦਾ ਦਾ,
ੲਿੱਕ ਮਹਿਬੂਬ ਦੇ ਵੱਲ ਨੂੰ ਜਾਵੇ ।
ਮੈਂ ਕਮਲੀ ਦੀ ਸੁਰਤ ਗਵਾਚੀ,
ਮੈਨੂੰ ਖ਼ੁਦਾ ਨਜ਼ਰ ਨਾ ਅਾਵੇ ।

ਮੈਂ ਅਨਪੜ੍ਹ ਮੈਂ ਯਾਰ ਦੀਵਾਨੀ,
ਮੈਨੂੰ ਕੋੲੀ ਅਾਣ ਸਮਝਾਵੇ ।
ੲਿੱਕ ਸੋਹਣੇ ਦੀ ਦੀਦ ਨੂੰ ਤਰਸਾਂ,
ਬਾਕੀ ਜਗ ਖਸਮਾ ਨੂੰ ਖਾਵੇ ।

ਮੈਂ ਥਿਰਕਾਂ ੳੁਸਦੇ ਨਾਮ ਦੇ ੳੁੱਤੇ,
ਮੈਨੂੰ ਮੌਜ ਜਿਹੀ ਚੜ੍ਹ ਜਾਵੇ ।
ਕੀ ਹੋੲਿਅਾ ਕੀ ਹੋਣਾ ਬਾਕੀ,
ਮੈਨੂੰ ਭੋਰਾ ਸਮਝ ਨਾ ਅਾਵੇ ।

ਦਰ ਓਹਦੇ ਤੇ ਕਰਾਂ ੳੁਡੀਕਾਂ,
ਓਹ ਬੂਹਾ ਖੋਲਣ ਅਾਵੇ ।
ਰੂਹੇ ਰੂਹ ਦੀ ਤ੍ਰੇਹ ਮੁਕਾਵੇ,
ਮੈਨੂੰ ਸੋਹਣਾ ਸੀਨੇ ਲਾਵੇ ।

ੲਿੱਕ ਤੇ ਰਾਹ ਖ਼ੁਦਾ ਦਾ....

- ਰੂਹ
ੲਿੱਕ ਤੇ ਰਾਹ ਖ਼ੁਦਾ ਦਾ,
ੲਿੱਕ ਮਹਿਬੂਬ ਦੇ ਵੱਲ ਨੂੰ ਜਾਵੇ ।
ਮੈਂ ਕਮਲੀ ਦੀ ਸੁਰਤ ਗਵਾਚੀ,
ਮੈਨੂੰ ਖ਼ੁਦਾ ਨਜ਼ਰ ਨਾ ਅਾਵੇ ।

ਮੈਂ ਅਨਪੜ੍ਹ ਮੈਂ ਯਾਰ ਦੀਵਾਨੀ,
ਮੈਨੂੰ ਕੋੲੀ ਅਾਣ ਸਮਝਾਵੇ ।
ੲਿੱਕ ਸੋਹਣੇ ਦੀ ਦੀਦ ਨੂੰ ਤਰਸਾਂ,
ਬਾਕੀ ਜਗ ਖਸਮਾ ਨੂੰ ਖਾਵੇ ।

ਮੈਂ ਥਿਰਕਾਂ ੳੁਸਦੇ ਨਾਮ ਦੇ ੳੁੱਤੇ,
ਮੈਨੂੰ ਮੌਜ ਜਿਹੀ ਚੜ੍ਹ ਜਾਵੇ ।
ਕੀ ਹੋੲਿਅਾ ਕੀ ਹੋਣਾ ਬਾਕੀ,
ਮੈਨੂੰ ਭੋਰਾ ਸਮਝ ਨਾ ਅਾਵੇ ।

ਦਰ ਓਹਦੇ ਤੇ ਕਰਾਂ ੳੁਡੀਕਾਂ,
ਓਹ ਬੂਹਾ ਖੋਲਣ ਅਾਵੇ ।
ਰੂਹੇ ਰੂਹ ਦੀ ਤ੍ਰੇਹ ਮੁਕਾਵੇ,
ਮੈਨੂੰ ਸੋਹਣਾ ਸੀਨੇ ਲਾਵੇ ।

ੲਿੱਕ ਤੇ ਰਾਹ ਖ਼ੁਦਾ ਦਾ....

- ਰੂਹ
rooh1738700741977

Rooh

New Creator