Nojoto: Largest Storytelling Platform

ਜੋ ਪਿੰਡਾ ਸੀ ਕੁਦਰਤ ਦਾ ਤੇ ਅੰਗਾਂ 'ਚੋ ਉਭੱਰੀ ਸੀ , ਉਹ ਗੁ

ਜੋ ਪਿੰਡਾ ਸੀ ਕੁਦਰਤ ਦਾ ਤੇ ਅੰਗਾਂ 'ਚੋ ਉਭੱਰੀ ਸੀ ,
ਉਹ ਗੁਰੂਆਂ ਦੀ ਰੋਹੀ ਜਹੀ‌ ਕਦੇ ਵੀ ਸੁੱਕਦੀ ਨਹੀ ਸੀ।
ਜੋ ਕਾਦਰ ਦੇ ਪੋਟੇ ਦੀ ਨੰਗੀ ਲਿਖਾਈ ਜਹੀ ,
ਉਹ ਜਾਸ਼ਨੀ ਜਾਦੂ ਹੀ ਇਕ ਔਰਤ ਕਹਾਈ।

ਹਰ ਔਰਤ ਨੂੰ ਸਮਰਪਿਤ

©Lovejot Kaur
  #DiyaSalaai  Jasmeen Adi_indian_boy: