Nojoto: Largest Storytelling Platform

ਕੀ ਸਿਫ਼ਤ ਕਰਾਂ ਮੈਂ ਸੱਜਣ ਜੀ ਤੂੰ ਸੂਰਜ ਵਾਂਗੂੰ ਲੱਗਦਾ ਹੈਂ

ਕੀ ਸਿਫ਼ਤ ਕਰਾਂ ਮੈਂ ਸੱਜਣ ਜੀ
ਤੂੰ ਸੂਰਜ ਵਾਂਗੂੰ ਲੱਗਦਾ ਹੈਂ
ਫੈਲੇ ਹੋਏ ਹਨ੍ਹੇਰੇ ਵਿੱਚ ਸੱਜਣਾ
ਤੂੰ ਦੀਵਾ ਬਣ ਕੇ ਜਗਦਾ ਹੈ
ਖੁੱਲ੍ਹੇ ਵਿਚਾਰਾਂ ਦਾ ਸਾਗਰ ਸੱਜਣ ਜੀ
ਤੇਰੀ ਰੂਹ ਅੰਦਰ ਵੱਗਦਾ ਹੈ
ਬਲਜੀਤ ਮਾਹਲਾ ਤੇਰਾ ਦੀਵਾਨਾ ਹੈ
ਤੈਨੂੰ ਨੂੰ ਹਰ ਅੱਖਰ ਵਿੱਚ ਲੱਭ ਦਾ ਹੈ।

©Baljit Mahla
  #loveshayari #ਸੱਜਣ

#loveshayari #ਸੱਜਣ #Love

87 Views