Nojoto: Largest Storytelling Platform

ਨੰਬਰ ਭਾਵੇਂ ਡਿਲੀਟ ਕਰ ਦਿੱਤਾ, ਪਰ ਹਜੇ ਅੱਖਰ ਭੁੱਲਿਆ ਨਹੀਂ

ਨੰਬਰ ਭਾਵੇਂ ਡਿਲੀਟ ਕਰ ਦਿੱਤਾ, ਪਰ ਹਜੇ ਅੱਖਰ ਭੁੱਲਿਆ ਨਹੀਂ ਮੈਂ...

 ਫੋਟੋਆਂ ਤਾਂ ਚਲ ਮੈ ਵੀ ਨਹੀਂ ਦੇਖਦਾ ਤੇਰੀਆਂ, ਪਰ ਚੇਹਰਾ ਤੇਰਾ ਭੁੱਲਿਆ ਨਹੀਂ ਮੈਂ...

ਦਿਲ ਵਿਚ ਹੀ ਰੱਖ ਲੈਂਦਾ ਜੈ ਕੋਈ ਗਲ ਹੁੰਦੀ ਹੈ, ਹੋਰ ਕਿਸੇ ਤੇ ਡੁਲਿਆ ਨਹੀਂ ਮੈਂ...

ਕੇਹਾ ਸੀ ਨਾ ਤੇਰੇ ਹਾਂ,ਤੇਰੇ ਹੀ ਰਹਾਂਗੇ,
ਤੇਰੇ ਸਿਵਾ ਕਿਸੇ ਤੇ ਡੁਲਿਆ ਨਹੀਂ ਮੈਂ..!

ਵਿਨੋਦ ਫੋਜੀ ✍️

©Vinod Foji Vinod Fouji 

#Death

vinodkumar2466

Vinod Foji

New Creator