Nojoto: Largest Storytelling Platform
vinodkumar2466
  • 110Stories
  • 182Followers
  • 943Love
    90Views

Vinod Foji

Indian🇮🇳 Soldier

  • Popular
  • Latest
  • Video
8913f144cd0a883fddba74a4c11c1686

Vinod Foji

ਐ ਤਾਂ ਸਾਨੂੰ ਵੀ ਪੱਤਾ ਹੈ ਕੇ ਅੱਜ ਕਲ ਦੁਨੀਆ ਗਲਮੇ ਨੂੰ ਹੱਥ ਪਾਉਂਦੀ ਹੈ....
🖕🖕🖕🖕
ਪਰ ਜੈ ਹੱਥ ਸਾਡੇ ਗਲਮੇ ਤਕ ਆਏ ਤਾਂ ਫੇਰ ਗੁਟ ਕੀ ਤੇ ਗਾਟਾ ਕੀ....।

ਵਿਨੋਦ ਫੋਜੀ✍️

©Vinod Foji Vinod Fouji 

#Travelstories
8913f144cd0a883fddba74a4c11c1686

Vinod Foji

ਰੋਜ ਲੜਦੇ ਰਹਿਣ ਨਾਲ ਰਿਸ਼ਤੇ ਨਹੀਂ ਟੁੱਟਦੇ ਸੱਜਣਾ

ਰਿਸ਼ਤੇ ਤਾਂ ਉਦੋਂ ਟੁੱਟਦੇ ਹੈ ਜਦੋਂ ਤੂੰ ਚੁੱਪ ਰਹਿਣ ਲੱਗ ਜਾਵੇ 

ਵਿਨੋਦ ਫੋਜੀ✍️

©Vinod Foji Vinod Fouji 

#walkingalone
8913f144cd0a883fddba74a4c11c1686

Vinod Foji

ਨੰਬਰ ਭਾਵੇਂ ਡਿਲੀਟ ਕਰ ਦਿੱਤਾ, ਪਰ ਹਜੇ ਅੱਖਰ ਭੁੱਲਿਆ ਨਹੀਂ ਮੈਂ...

 ਫੋਟੋਆਂ ਤਾਂ ਚਲ ਮੈ ਵੀ ਨਹੀਂ ਦੇਖਦਾ ਤੇਰੀਆਂ, ਪਰ ਚੇਹਰਾ ਤੇਰਾ ਭੁੱਲਿਆ ਨਹੀਂ ਮੈਂ...

ਦਿਲ ਵਿਚ ਹੀ ਰੱਖ ਲੈਂਦਾ ਜੈ ਕੋਈ ਗਲ ਹੁੰਦੀ ਹੈ, ਹੋਰ ਕਿਸੇ ਤੇ ਡੁਲਿਆ ਨਹੀਂ ਮੈਂ...

ਕੇਹਾ ਸੀ ਨਾ ਤੇਰੇ ਹਾਂ,ਤੇਰੇ ਹੀ ਰਹਾਂਗੇ,
ਤੇਰੇ ਸਿਵਾ ਕਿਸੇ ਤੇ ਡੁਲਿਆ ਨਹੀਂ ਮੈਂ..!

ਵਿਨੋਦ ਫੋਜੀ ✍️

©Vinod Foji Vinod Fouji 

#Death
8913f144cd0a883fddba74a4c11c1686

Vinod Foji

ਤੂੰ ਫ਼ਿਕਰ ਨਾ ਕਰਿਆ ਕਰ ਮੋਟੋ

ਜੈ ਰੱਬ ਨੇ ਆਪਾਂ ਨੂੰ ਮਿਲਾਇਆ ਹੈ

ਤਾਂ ਲੇਖ ਵੀ ਜ਼ਰੂਰ ਮਿਲਾਉਗਾ

ਵਿਨੋਦ ਫੋਜੀ ✍️

©Vinod Foji vinod Fouji 

#Love

vinod Fouji Love #शायरी

8913f144cd0a883fddba74a4c11c1686

Vinod Foji

😍ਕੋਈ ਕਿੰਨਾ ਵੀ ਚੰਗਾ ਹੋਵੇ ਸਜਣਾ💝

❤️ਮੈਨੂੰ ਤਾਂ ਬਸ ਤੂੰ ਚਾਹੀਦੀ ਹੈ ਮੋਟੋ❤️

ਵਿਨੋਦ ਫੋਜੀ ✍️

©Vinod Foji vinod Fouji 

#Night
8913f144cd0a883fddba74a4c11c1686

Vinod Foji

ਅਸੀ 4-4 ਲੈ ਕੇ ਕਿ ਲੈਣਾ 

ਮੈਨੂੰ ਤਾਂ ਮੋਟੋ ਹੀ ਸਾਰੀ ਦੁਨੀਆਂ ਵਰਗੀ ਹੈ

ਵਿਨੋਦ ਫੋਜੀ✍️

©Vinod Foji Vinod Fouji 

#Hill
8913f144cd0a883fddba74a4c11c1686

Vinod Foji

ਮੋਟੋ ਏਨਾ ਪਸੰਦ ਕਰਦਾ ਮੈ ਤੈਨੂੰ 
ਕੇ
ਤੈਨੂੰ ਪਸੰਦ ਕਰਨ ਵਾਲੇ ਵੀ ਮੈਨੂੰ ਪਸੰਦ ਨਹੀਂ

ਵਿਨੋਦ ਫੋਜੀ ✍️

©Vinod Foji vinod Fouji 

#Anger
8913f144cd0a883fddba74a4c11c1686

Vinod Foji

ਨਿੱਤ ਅਪਣੀ frienda ਨਾਲ ਘੁਮਦੀ ਰਹੇ ਤੈਨੂੰ ਲਗਦਾ ਮੈ ਜਲਸੀ ਕਰਦਾ,
ਜਿੱਥੇ ਮਰਜੀ ਭਜ ਲਾ ਮੋਟੋ ਹੁਣ ਨਹੀਂ ਮੈ ਤੇਰਾ ਖੇੜਾ ਛੱਡਦਾ।

ਵਿਨੋਦ ਫੋਜੀ✍️

©Vinod Foji vinod Fouji 

#Saffron
8913f144cd0a883fddba74a4c11c1686

Vinod Foji

ਤੂੰ ਸੋਚ ਵੀ ਨਹੀਂ ਸਕਦੀ ਮੋਟੋ
ਕੀ ਮੈਂ
ਕਿੰਨਾ ਸੋਚਦਾਂ ਤੇਰੇ ਬਾਰੇ

❤️ ਮੇਰੀ ਮੋਟੋ ❤️

ਵਿਨੋਦ ਫੋਜੀ ✍️

©Vinod Foji Vinod Fouji 

#Saffron
8913f144cd0a883fddba74a4c11c1686

Vinod Foji

ਪਤਾ ਨਹੀਂ ਕੀ ਜਾਦੂ ਹੈ ਤੇਰੇ ਪਿਆਰ ਵਿਚ,
😘
ਕਿਸੇ ਹੋਰ ਵੱਲ ਦੇਖਣ ਅਤੇ ਸੋਚਣ ਦਾ ਦਿਲ ਹੀ ਨਹੀਂ ਕਰਦਾ

I Love You Meri Moto

©Vinod Foji Vinod Fouji 

#together
loader
Home
Explore
Events
Notification
Profile