Nojoto: Largest Storytelling Platform

ਜਦ ਵੀ ਆਏ ਮੋਸਮ ਆਏ ਪਤਝੜ ਦੇ ਵਿਹੜੇ ਸਾਡੇ ਨੁੰ ਧੁੱਪ ਛਾਂਵ

ਜਦ ਵੀ ਆਏ ਮੋਸਮ 
ਆਏ ਪਤਝੜ ਦੇ
ਵਿਹੜੇ ਸਾਡੇ ਨੁੰ
ਧੁੱਪ ਛਾਂਵਾ ਦੀ ਸੋਤ ਲੱਗੀ
ਅਸੀਂ ਅਸਾਡੇ ਦਿਲ ਨੂੰ
 ਕਮਲਾ ਕਹਿੰਦੇ ਰਹੇ
 ਸਾੰਨੂ ਸਾਡੀ ਅਕਲ ਸਿਆਣੀ ਬਹੋਤ ਲੱਗੀ
 ਜਿੰਨਾ ਦੇ ਨਾਲ ਖਿ਼ਆਲ ਉੱਡੰ ਉੱਡੁੰ ਕਰਦੇ ਰਹੇ
 ਪਰ ਸਧਰਾਂ ਵਾਲੇ ਉੱਦਣ ਦੇ  ਪਰ  ਕੱਟੇ ਗੲੇ
  ਜਿਸ ਦਿਨ ਦੀ ਜਜ਼ਬਾਤਾਂ ਨੂੰ ਚੋਟ ਲੱਗੀ
  ਦੇਖ ਤੂੰ ਵਰਕੇ ਇੱਕ ਇੱਕ ਕਰ ਕੇ ਖਾ ਗੲੀ ਏ
  ਕਲਮ ਮੇਰੀ ਨੂੰ ਇਜ਼ਰ ਤੇਰੇ ਦੀ ਸਿਉਂਖ ਲੱਗੀ #khudrang #bmohe
ਜਦ ਵੀ ਆਏ ਮੋਸਮ 
ਆਏ ਪਤਝੜ ਦੇ
ਵਿਹੜੇ ਸਾਡੇ ਨੁੰ
ਧੁੱਪ ਛਾਂਵਾ ਦੀ ਸੋਤ ਲੱਗੀ
ਅਸੀਂ ਅਸਾਡੇ ਦਿਲ ਨੂੰ
 ਕਮਲਾ ਕਹਿੰਦੇ ਰਹੇ
 ਸਾੰਨੂ ਸਾਡੀ ਅਕਲ ਸਿਆਣੀ ਬਹੋਤ ਲੱਗੀ
 ਜਿੰਨਾ ਦੇ ਨਾਲ ਖਿ਼ਆਲ ਉੱਡੰ ਉੱਡੁੰ ਕਰਦੇ ਰਹੇ
 ਪਰ ਸਧਰਾਂ ਵਾਲੇ ਉੱਦਣ ਦੇ  ਪਰ  ਕੱਟੇ ਗੲੇ
  ਜਿਸ ਦਿਨ ਦੀ ਜਜ਼ਬਾਤਾਂ ਨੂੰ ਚੋਟ ਲੱਗੀ
  ਦੇਖ ਤੂੰ ਵਰਕੇ ਇੱਕ ਇੱਕ ਕਰ ਕੇ ਖਾ ਗੲੀ ਏ
  ਕਲਮ ਮੇਰੀ ਨੂੰ ਇਜ਼ਰ ਤੇਰੇ ਦੀ ਸਿਉਂਖ ਲੱਗੀ #khudrang #bmohe