Nojoto: Largest Storytelling Platform

White ਜੋ ਸੋਚਿਆ ਐ ਉਹ ਕਰ ਵਿਖਾਉਣਾ ਐ ਜਿਸ ਦੀ ਵੀ ਚਾਹਤ ਐ

White ਜੋ ਸੋਚਿਆ ਐ
ਉਹ ਕਰ ਵਿਖਾਉਣਾ ਐ
ਜਿਸ ਦੀ ਵੀ ਚਾਹਤ ਐ
ਉਹ ਸਭ ਕੁਝ ਪਾਉਣਾ ਐ
ਬੜੀ ਮਿਹਨਤ ਕੀਤੀ ਮਾਂ ਬਾਪ ਮੇਰੇ 
ਮਾਣ ਉਹਨਾਂ ਦਾ ਵਧਾਉਣਾ ਐ
ਜਿਸ ਸਿਖਰ ਦੀਆ ਲੋਕਾ ਗੱਲਾ ਸੁਣੀਆ
ਮੈ ਉਸੇ ਤੇ ਝੰਡਾ ਆਪਣੇ ਨਾਮ ਦਾ ਲਾਉਣਾ ਐ

©gurvinder sanoria #sad_quotes     ਵਟਸਐਪ ਸਟੇਟਸ ਵੀਡੀਓਜ਼ ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ