Nojoto: Largest Storytelling Platform

ਮੇਰੇ ਸ਼ਹਿਰ ਦੇ “ਕੁਲੈਕਟਰ” ਦਫ਼ਤਰ ਵਿੱਚ , ਕੀ ਬਾਹਰ ਬੈਠੇ

ਮੇਰੇ ਸ਼ਹਿਰ ਦੇ “ਕੁਲੈਕਟਰ” ਦਫ਼ਤਰ ਵਿੱਚ ,
ਕੀ ਬਾਹਰ ਬੈਠੇ ਇਨਕਲਾਬ ਵਾਲੇ ਮੈਨੂੰ ਅੰਦਰ ਵੜਨ ਦੇਣਗੇ ? 
ਕੀ ਇਨ੍ਹਾਂ ਨੂੰ ਫ਼ਿਕਰ ਹੈ ਕੋਈ ਤੜਪ ਰਿਹਾ ਹੈ, ਆਪਣਾ ਹੱਕ ਹਾਸਲ ਕਰਨ ਲਈ ? 
ਕੀ ਇਨ੍ਹਾਂ ਨੂੰ ਪਤਾ ਹੈ ਅਸਲੀ ਇਨਕਲਾਬ ਦਾ ਅਰਥ ਕੀ ਇਹ ਸਿਰਫ "ਇਨਕਲਾਬ "ਦਾ ਜ਼ਿਕਰ ਕਰਦੇ ਨੇ ਸੱਤਾ ਆਉਣ ਲਈ?

©Adv..A.S Koura #duplicateinqulab

#candle