Nojoto: Largest Storytelling Platform

ਮੇਰੇ ਜਜ਼ਬਾਤ ਹੀ ਮੇਰੇ ਬੱਸ ਚ ਨਹੀਂ ਸੀ, ਤੱਦ ਹੀ ਜਲਦੀ ਸ਼ਿ

ਮੇਰੇ ਜਜ਼ਬਾਤ ਹੀ ਮੇਰੇ ਬੱਸ ਚ ਨਹੀਂ ਸੀ, 
 ਤੱਦ ਹੀ ਜਲਦੀ ਸ਼ਿਕਾਰ ਹੋ ਗਿਆ.... 
ਮੁਸਕਰਾਹਟ ਦੀ ਤਲਵਾਰ ਸੀ, ਅੱਖਾਂ ਦੇ ਤੀਰ, 
ਪਤਾ ਨਹੀਂ ਲਗਾ ਤੇ ਪਿਆਰ ਹੋ ਗਿਆ... 
ਤਜ਼ਰਬੇ ਦਾਰ ਸੀ ਯਾ ਲਿਖੀ ਸੀ ਰੱਬ ਨੇ, 
ਬੇਵਜ੍ਹਾ ਥੋੜ੍ਹਾ ਦਿਲ ਹਾਰ ਹੋ ਗਿਆ... 
ਦਿਲ ਹਾਰਿਆ ਤੇ ਫੇਰ ਗੱਲ ਅੱਡ ਹੁੰਦੀ ਹੈ, 
ਏਥੇ ਤੇ ਜਨਾਬ ਤਾਰ ਤਾਰ ਹੋ ਗਿਆ... #punjabiquotes
ਮੇਰੇ ਜਜ਼ਬਾਤ ਹੀ ਮੇਰੇ ਬੱਸ ਚ ਨਹੀਂ ਸੀ, 
 ਤੱਦ ਹੀ ਜਲਦੀ ਸ਼ਿਕਾਰ ਹੋ ਗਿਆ.... 
ਮੁਸਕਰਾਹਟ ਦੀ ਤਲਵਾਰ ਸੀ, ਅੱਖਾਂ ਦੇ ਤੀਰ, 
ਪਤਾ ਨਹੀਂ ਲਗਾ ਤੇ ਪਿਆਰ ਹੋ ਗਿਆ... 
ਤਜ਼ਰਬੇ ਦਾਰ ਸੀ ਯਾ ਲਿਖੀ ਸੀ ਰੱਬ ਨੇ, 
ਬੇਵਜ੍ਹਾ ਥੋੜ੍ਹਾ ਦਿਲ ਹਾਰ ਹੋ ਗਿਆ... 
ਦਿਲ ਹਾਰਿਆ ਤੇ ਫੇਰ ਗੱਲ ਅੱਡ ਹੁੰਦੀ ਹੈ, 
ਏਥੇ ਤੇ ਜਨਾਬ ਤਾਰ ਤਾਰ ਹੋ ਗਿਆ... #punjabiquotes