Nojoto: Largest Storytelling Platform

ਸਾਡੇ ਦਿਲ ਚ ਨਾ ਚੋਰ ਸਾਨੂੰ ਜਾਣੀ ਨਾ ਕੋਈ ਹੋਰ ਅਸੀਂ ਸਾਫ

ਸਾਡੇ ਦਿਲ ਚ ਨਾ ਚੋਰ 
ਸਾਨੂੰ ਜਾਣੀ ਨਾ ਕੋਈ ਹੋਰ 
ਅਸੀਂ ਸਾਫ ਵਹਿੰਦੇ 
ਪਾਣੀਆਂ ਜਾਂ ਦਿਲ 💖 ਰੱਖਦੇ 
ਅੱਜ ਖਤਮ 📖ਕਹਾਣੀ ਕੀਤੀ
ਜਿਹੜੇ ਅੰਦਾਜ਼ ਨਾਲ 
ਕੀ ਕੀ ❓
ਦਿਲ ਉੱਤੇ ਬੀਤੇ ਨਹੀਉ 
ਦੱਸ 👄 ਸਕਦੇੇ

©Vs #shyari #song

#Light
ਸਾਡੇ ਦਿਲ ਚ ਨਾ ਚੋਰ 
ਸਾਨੂੰ ਜਾਣੀ ਨਾ ਕੋਈ ਹੋਰ 
ਅਸੀਂ ਸਾਫ ਵਹਿੰਦੇ 
ਪਾਣੀਆਂ ਜਾਂ ਦਿਲ 💖 ਰੱਖਦੇ 
ਅੱਜ ਖਤਮ 📖ਕਹਾਣੀ ਕੀਤੀ
ਜਿਹੜੇ ਅੰਦਾਜ਼ ਨਾਲ 
ਕੀ ਕੀ ❓
ਦਿਲ ਉੱਤੇ ਬੀਤੇ ਨਹੀਉ 
ਦੱਸ 👄 ਸਕਦੇੇ

©Vs #shyari #song

#Light
vs5492644702055

Vinder p

New Creator