Nojoto: Largest Storytelling Platform
vs5492644702055
  • 5Stories
  • 7Followers
  • 22Love
    0Views

Vinder p

ਇੱਕ ਨੀ ਹਜਾਰਾਂ ਸੱਜਣਾਂ ਤੇਰੇ ਉਤੋਂ ਵਾਰਾ ਸੱਜਣਾਂ ਤੇਰੇ ਉਤੋਂ ਕੁਰਬਾਨ ਵੇ ਜੇ ਮਿਲੇ ਜਨਮ 🐣 ਦੁਬਾਰਾ ਸੱਜਣਾਂ song and shyari writing✍️ my hobby

  • Popular
  • Latest
  • Video
7c9a37d089c2fab86c8fbbab979c1147

Vinder p

tere aane se kyu

 khushi aa jati hai
tere aane se kyu 
khushi aa jati hai 

kahi na kahi dil tuje 
aaj bhi chahta hai 

is liye to tuje dekh kar 
labho pe hasi aa jati hai

©Vinder p #shyari #Love #SAD #status 

#MerryChristmas
7c9a37d089c2fab86c8fbbab979c1147

Vinder p

chahte rahe usko umar bhar hum 

chahte rahe usko umar bhar hum 

usko hamse mohabbat na hui 

je umar gujar gayi

©Vs #shyari #gazal #Hindi #status 

#together
7c9a37d089c2fab86c8fbbab979c1147

Vinder p

ਤੂੰ ਪਰਾਇਆ ਕਰ ਗਿਆ ਬੜਾ ਭੁਲਾਈਆਂ ਤੈਨੂੰ ਵੇ 
ਤੂੰ ਭੁੱਲਿਆ ਨੀ 
ਏਸਾ ਤੂਫਾਨ ਤਾ ਮੁੜ ਸੱਜਣਾਂ 
ਕਦੇ ਝੁੱਲਿਆ ਨੀ
ਅਪਣਾ ਅਪਣਾ ਕਹਿਣ ਵਾਲੇਆ 
ਆਹ ਕੀ ਕਰ ਗਿਆ 
ਤੂੰ ਪਰਾਇਆਂ ਕਰ ਗਿਆ
ਤੂੰ ਪਰਾਇਆਂ ਕਰ ਗਿਆ

©Vs #shyari #status #Punjabi 

#SAD
7c9a37d089c2fab86c8fbbab979c1147

Vinder p

ਸਾਡੇ ਦਿਲ ਚ ਨਾ ਚੋਰ 
ਸਾਨੂੰ ਜਾਣੀ ਨਾ ਕੋਈ ਹੋਰ 
ਅਸੀਂ ਸਾਫ ਵਹਿੰਦੇ 
ਪਾਣੀਆਂ ਜਾਂ ਦਿਲ 💖 ਰੱਖਦੇ 
ਅੱਜ ਖਤਮ 📖ਕਹਾਣੀ ਕੀਤੀ
ਜਿਹੜੇ ਅੰਦਾਜ਼ ਨਾਲ 
ਕੀ ਕੀ ❓
ਦਿਲ ਉੱਤੇ ਬੀਤੇ ਨਹੀਉ 
ਦੱਸ 👄 ਸਕਦੇੇ

©Vs #shyari #song

#Light
7c9a37d089c2fab86c8fbbab979c1147

Vinder p

ਪੱਤਾ🍃 ਟੁੱਟੇਆ ਟਾਹਣੀ ਤੋ ਕੁਮਲਾ
ਰਿਹਾ ਏ

ਗੀਤ ਯੁਦਾਈ ਵਾਲਾ ਕੋਈ
ਗਾ ਰਿਹਾ ਏ

ਤੂੰ ਨਾ ਜਾਣੇ ਕਦਰ ਵੇ ਸੱਜਣਾਂ 

ਜਾਨੋ ਵੱਧਕੇ ਤੈਨੂੰ ਕੋਈ

ਚਾਹ ਰਿਹਾ ਏ

©Vs #shyari  #gazal 



#vacation


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile