Nojoto: Largest Storytelling Platform

ਨੀ ਉਹ ਗੱਭਰੂ ਨਿਰੀ ਤਬਾਹੀ ਏ, ਜਿਹਨੂੰ ਮਿਲਨੇ ਦੀ ਰੱਟ ਤੂੰ

ਨੀ ਉਹ ਗੱਭਰੂ ਨਿਰੀ ਤਬਾਹੀ ਏ,
ਜਿਹਨੂੰ ਮਿਲਨੇ ਦੀ ਰੱਟ ਤੂੰ ਲਾਈ ਏ।
ਨੀ ਉਹ ਹੁੰਦਾ ਨਾ ਨਾਰਾਂ ਤੇ ਡਾਈ ਏ,
ਭਾਲਦੀ ਫਿਰਦੀ ਜਿਹਦਾ ਤੂੰ ਰਿਪਲਾਈ ਏ।
ਸ਼ਿਕਾਰੀ ਜ਼ੁਲਫ਼ਾਂ ਦੇ ਜਾਲ ਚ ਸੌਖਾ ਫੱਸਦਾ ਨਾ,
ਨਿਸ਼ਾਨੇ ਅੱਖਾਂ ਨਾਲ ਪੱਕੇ ਲਾਉਣ ਵਾਲੀਏ।
ਗੱਭਰੂ ਦਾ ਝਾਕਾ ਸੌਖਾ ਮਿਲਦਾ ਨਾ,
ਹਾਏ ਸੁਣਲੈ ਗੁੱਚੀ ਪਾਉਣ ਵਾਲੀਏ।
ਗੱਭਰੂ ਦਾ ਝਾਕਾ ਸੌਖਾ ਮਿਲਦਾ ਨਾ,
ਹਾਏ ਸੁਣਲੈ ਗੁੱਚੀ ਪਾਉਣ ਵਾਲੀਏ।
written by Pindu Bains.

©Pindu Bains
  #writer#songwriter