Nojoto: Largest Storytelling Platform

ਤੇਰੇ ਬਿਨਾਂ ਮੇਰਾ ਹਾਏ ਦਿਲ ਨੀ ਲੱਗਦਾ, ਜਿੱਥੇ ਵੀ ਜਾਵਾਂ ਮ

ਤੇਰੇ ਬਿਨਾਂ ਮੇਰਾ ਹਾਏ ਦਿਲ ਨੀ ਲੱਗਦਾ,
ਜਿੱਥੇ ਵੀ ਜਾਵਾਂ ਮੁੱਖ ਤੇਰਾ ਹੀ ਲੱਭਦਾ,
ਰਾਤਾਂ ਨੂੰ ਉਠ-ਉਠ ਤੈਨੂੰ ਚੇਤੇ ਕਰਦਾ ਆ,
ਤੇਰੇ ਬਿਨਾਂ ਸੋਹਣੀਏ ਮੈਂ ਇਕ-ਇਕ ਪਲ ਮਰਦਾ ਆ,🗒✍lamba 
satwinder #dil#ni#lgda#tere#bina #satwinderlamba
ਤੇਰੇ ਬਿਨਾਂ ਮੇਰਾ ਹਾਏ ਦਿਲ ਨੀ ਲੱਗਦਾ,
ਜਿੱਥੇ ਵੀ ਜਾਵਾਂ ਮੁੱਖ ਤੇਰਾ ਹੀ ਲੱਭਦਾ,
ਰਾਤਾਂ ਨੂੰ ਉਠ-ਉਠ ਤੈਨੂੰ ਚੇਤੇ ਕਰਦਾ ਆ,
ਤੇਰੇ ਬਿਨਾਂ ਸੋਹਣੀਏ ਮੈਂ ਇਕ-ਇਕ ਪਲ ਮਰਦਾ ਆ,🗒✍lamba 
satwinder #dil#ni#lgda#tere#bina #satwinderlamba