Nojoto: Largest Storytelling Platform
satwinderlamba8420
  • 24Stories
  • 37Followers
  • 114Love
    0Views

Satwinder Lamba

ਤੇਰੀ ਯਾਦ ਆਈ ਤੇ ਲਿਖਦੇ ਗੀਤ ਕੂੜੇ, ਮੈਂ ਮੁੱਢ ਤੋ ਨੀ ਜੰਮਿਆ ਸ਼ਾਇਰ ਕੂੜੇ,🗒✍satwinder mehra

https://www.youtube.com/channel/UCtq5GzAtHeGaeblKhTWbbMg

  • Popular
  • Latest
  • Video
a1700e265d13d31349fea19df5565679

Satwinder Lamba

 #sat#shri#akal#wmk
a1700e265d13d31349fea19df5565679

Satwinder Lamba

 #jroirini#mohabatt#pyar#satwinderlamba
a1700e265d13d31349fea19df5565679

Satwinder Lamba

watch this full video on youtube open this link and watch latter https://youtu.be/Q8C7iABeTiY

watch this full video on youtube open this link and watch latter https://youtu.be/Q8C7iABeTiY #nojotovideo #ਕਾਮੇਡੀ

a1700e265d13d31349fea19df5565679

Satwinder Lamba

 watch full funny video on youtube open this link and watch now👇👇👇
https://youtu.be/6Jzjudpld4Q

watch full funny video on youtube open this link and watch now👇👇👇 https://youtu.be/6Jzjudpld4Q #ਕਾਮੇਡੀ

a1700e265d13d31349fea19df5565679

Satwinder Lamba

ਭੀੜ ਮੈਂ ਭੀੜ ਚ ਖੜਾ
ਇਹ ਮੇਰਾ ਮਕਸਦ ਨੀ,
ਭੀੜ ਮੇਰੇ ਕਰਕੇ ਖੜੇ 
ਇਹ ਮੇਰਾ ਮਕਸਦ ਆ,
✍shonki jatt
waheguru ji mehar kro #wmk
a1700e265d13d31349fea19df5565679

Satwinder Lamba

ਇਕ ਮੈਂ
 ਤੇ ਦੋ ਉਹ 
ਮੈਨੂੰ ਸਮਝ ਨੀ ਆਉਦੀ
ਮੈ ਕੀ ਕਰਾ
ਕਹਿੰਦੇ ਨਾਲ ਨਿਭਾਵਾਂ
ਤੇ ਕਿਸਨੂੰ ਛੱਡਾ
ਸਭ ਉਲਝਿਆ ਜਾ ਲੱਗਦਾ ਏ
✍shonki jatt #kuj#samj#ni#lgrhi#shonkijatt#satwinderlamba
a1700e265d13d31349fea19df5565679

Satwinder Lamba

ਦਿਲ ਦੇ ਹਨੇਰੇ ਚ ਕਈ ਰਾਜ ਦਫਨ ਨੇ,
ਜਿਉਦੇ ਆ ਅਸੀ
ਪਰ ਅਸੀ ਸਾਡੇ ਮਰੇ ਹੋਏ ਚਾਵਾਂ ਦੇ
ਕਫਨ ਨੇ,
✍shonki jatt
tera sat... #dill#hanere#raj#shonkijatt#satwinderlamba#wmk
a1700e265d13d31349fea19df5565679

Satwinder Lamba

ਨਸ਼ਾ  ਸਾਨੂੰ ਤਾਂ ਨਸ਼ਾ ਜਾ ਹੋ ਗਿਆ ਏ ਤੇਰੇ ਪਿਆਰ ਦਾ,
ਜਦ ਤੂੰ ਮੇਰੇ ਨਾਲ ਗੱਲ ਨੀ ਹਨਾ ਕਰਦੀ ਤਾ ਸਾਨੂੰ ਤੇਰੇ ਨਾਲ ਗੱਲ ਕਰਨ ਦੀ ਤੋੜ ਲੱਗ ਜਾਦੀ ਏ,
✍shonki jatt
tera sat...... #nsha#nasha#pyar#satwinderlamba#shonkijatt#onlytera#wmk
a1700e265d13d31349fea19df5565679

Satwinder Lamba

ਅੱਜ ਵੀ ਉਸ ਮਰਜਾਣੀ ਦਾ ਇੰਤਜਾਰ ਏ,
ਉਹਨੂੰ ਸਾਡੇ ਨਾਲ ਨਹੀ
ਪਰ ਸਾਨੂੰ ਉਸ ਨਾਲ ਪਿਆਰ ਏ,
✍shonki jatt #intjar#pyar#satwinderlamba#shonkihatt#wmk
a1700e265d13d31349fea19df5565679

Satwinder Lamba

mai teri mohbtt me itna rona chatti hoon,
mai teri mohbtt me itna rona chatti hoon,
prr tumhari yaad buhot kmm atti hai,
mai ro na pati hoon,😂
✍shonki jatt #terimohbatt#yaad#satwinderlamba#shonkijatt
loader
Home
Explore
Events
Notification
Profile