Nojoto: Largest Storytelling Platform

ਨਿਘੀ ਧੁੱਪ ਵਰਗਾ ਸਕੂਨ 🙃ਓਦੀ ਯਾਰੀ ਚ ਬਿਨਾਂ ਪਾਣੀ ਦਿੱਤੇ

ਨਿਘੀ ਧੁੱਪ ਵਰਗਾ ਸਕੂਨ 🙃ਓਦੀ ਯਾਰੀ ਚ
ਬਿਨਾਂ ਪਾਣੀ ਦਿੱਤੇ ਜਿਵੇਂ ਵਾਧਾ ਹੋਇਆ ਕਿਸੇ ਕਿਆਰੀ ਚ

ਮੰਗੇ ਬਿਨਾਂ ਦਈ ਜਾਂਦਾ ਰੱਬ 🙏ਨੇ ਵੀ ਕਮਾਲ ਕੀਤਾ ਏ
ਬਸ ਸਬਰ ਮੰਗਾਂ ਤੈਥੋ, ਕਿਉਂਕਿ ਮੈਨੂੰ ਪਤਾ ਤੂੰ ਮੇਰੇ ਵੱਲ ਈ ਧਿਆਨ ਕੀਤਾ ਏ।

©Nk hp 37 ale #punjabishayri #moyivationalquotes 

#Travelstories

nojotouser2832479951

Nk hp 37 ale

New Creator