Nojoto: Largest Storytelling Platform
nojotouser2832479951
  • 121Stories
  • 99Followers
  • 1.1KLove
    83.1KViews

Nk hp 37 ale

student+now days writer(hle flop aa)

  • Popular
  • Latest
  • Video
25564b0b9699fb2f481efa1f4d6f179a

Nk hp 37 ale

ਕਿ ਅਸੀਂ ਆਜ਼ਾਦ ਪਰਿੰਦੇ ਨੀ ਸੱਜਣਾ, ਆਜ਼ਾਦ ਹੋ ਕੇ ਵੀ ਕੈਦ ਆ
ਸੱਭ ਨੂੰ ਯਾਦ ਰੱਖਕੇ, ਕੀ ਖੁਦ ਨੂੰ ਭੁੱਲ ਜਾਣਾ ਜਾਇਜ਼ ਆ

ਜ਼ਿੰਦਗੀ ਦੇ ਇਸ ਸਫਰ ਤੋਂ ਥੱਕ ਜੇ ਚੁੱਕੇ ਆ
ਜੇ ਸੱਚ ਪੁੱਛੇ ਤਾਂ ਦੱਸਾਂਗੇ, ਅਸੀਂ ਅੱਕ ਜੇ ਚੁੱਕੇ ਆ

ਹੁਣ ਜੀਅ ਨੀ ਕਰਦਾ ਖੁਦ ਨੂੰ ਕੁਝ ਕਹਿਣ ਦਾ
ਜੇ ਤੈਨੂੰ ਯਾਦ ਹੋਵੇ ਅਸੀਂ ਵਾਅਦਾ ਕੀਤਾ ਸੀ, ਹਮੇਸ਼ਾ ਨਾਲ ਰਹਿਣ ਦਾ

ਉਹ ਵਾਅਦਾ ਵੀ ਟੁੱਟ ਹੀ ਗਿਆ,
ਸਮਾਂ ਵੀ ਸ਼ਾਇਦ ਰੁੱਕ ਹੀ ਗਿਆ

ਕਿ ਅਫਸੋਸ ਮਨਾਈਏ ਇਸ ਗੱਲ ਦਾ ਆਪਾ ਏਨੇ ਵੀ ਕਮਜ਼ੋਰ ਨੀ
ਜਜ਼ਬਾਤਾਂ ਮੇਰੇਆਂ ਨੂੰ ਸਮਝ ਸਕੇ, ਉਹ ਤੇਰੇ ਬਿਨਾ ਕੋਈ ਹੋਰ ਨੀ।

©Nk hp 37 ale
25564b0b9699fb2f481efa1f4d6f179a

Nk hp 37 ale

#haa haige aa❤ #punjabishayrilovers
#ustaadaujla #supportneeded #newfanpage #aujlaarmy #karanaujlafanpage #adabpunjabi #karanaujlafans #rehaanrecords
25564b0b9699fb2f481efa1f4d6f179a

Nk hp 37 ale

#legend ✍🎧#nk#shayri 
#meri poetry #meri kalam #writer #newly writer #passio writing

#legend ✍🎧nkshayri #Meri poetry #Meri kalam #writer #newly writer #passio writing

25564b0b9699fb2f481efa1f4d6f179a

Nk hp 37 ale

#reality 🎧👍
plz support like,comment,share 

#PacifyingWords

#Reality 🎧👍 plz support like,comment,share #PacifyingWords

25564b0b9699fb2f481efa1f4d6f179a

Nk hp 37 ale

school time
plz support like,comment,share 

#lovebeat

school time plz support like,comment,share #lovebeat #Life #School

25564b0b9699fb2f481efa1f4d6f179a

Nk hp 37 ale

#Time aun de 🎧👍
plz support like,comment,share 

#MajesticWords

#Time aun de 🎧👍 plz support like,comment,share #MajesticWords

25564b0b9699fb2f481efa1f4d6f179a

Nk hp 37 ale

#alone💔 
#Allegations
25564b0b9699fb2f481efa1f4d6f179a

Nk hp 37 ale

#work hard 
plz support like,comment,share

#work hard plz support like,comment,share #Life

25564b0b9699fb2f481efa1f4d6f179a

Nk hp 37 ale

#MajesticWords
25564b0b9699fb2f481efa1f4d6f179a

Nk hp 37 ale

#siso
#meri shayri 

#MajesticWords
loader
Home
Explore
Events
Notification
Profile