"ਹਵਾ ਦੇ ਰਸਤੇ" ਹਵਾ ਦੇ ਰਸਤੇ ਅੱਗ ਰਵਾਨੀ ਹੋ ਗੲੀ। ੳੁਹਦੇ ਪੈੜਾਂ ਦੀ ਛੋਹ ਧਰਤ ਦਾ ਸੀਨਾ ਕਤਰੇ ਦੀ ਤ੍ਰੇਹ ਅੰਬਰ ਦੇ ਸਿੱਖਰ 'ਤੇ ੳੁੱਤਰੀ ਨਵ-ਬੂੰਦ ਜਦ ਵੀ ਮਿਲੀ ਤੇਰੀ ਹੋ ਕੇ ਰਹਿ ਗੲੀ। ਕਿੰਨੇ ਹੀ ਮੁਸਾਫ਼ਿਰ ਹਵਾ ਦੇ ਰਸਤੇ ਹਵਾ ਹੋ ਚੁੱਕੇ। ਕਿੰਝ ਕੋਣ ਜਾਣੇ। ਜਦ ਅੱਗ ਗੁਜ਼ਰੀ ੳੁਹਦੇ ਅੰਦਰੋ ਅੱਗ ਹੋ ਕੇ ਅਾਪਣਾ ਵਜ਼ੂਬ ਟੋਲਦੀ ਅੱਗ ਦੇ ਰਸਤੇ ਹਵਾ ਰਵਾਨੀ ਹੋ ਗੲੀ। ਹੁਣ ਸਦੀਅਾਂ ਬੀਤ ਗੲੀਅਾਂ ਲਹਿੰਦੇ ਚੜ੍ਹਦੇ ਸੂਰਜ ਨੂੰ ਤੱਕਦੀ ਖ਼ੌਰੇ ਕਿਸਦੀ ਯਾਦ ਹੈ ੳੁਹ ਅੱਜ ਵੀ ਹੈ ੳੁਸ 'ਚ ਛੂਕਦੀ। #BROKENBOY "ਹਵਾ ਦੇ ਰਸਤੇ" ਹਵਾ ਦੇ ਰਸਤੇ ਅੱਗ ਰਵਾਨੀ ਹੋ ਗੲੀ। ੳੁਹਦੇ ਪੈੜਾਂ ਦੀ ਛੋਹ ਧਰਤ ਦਾ ਸੀਨਾ ਕਤਰੇ ਦੀ ਤ੍ਰੇਹ ਅੰਬਰ ਦੇ ਸਿੱਖਰ 'ਤੇ