Nojoto: Largest Storytelling Platform

"ਮਸਲਾ ਯੂ ਏਸ ਤੇ ਈਰਾਨ, ਭਾਰਤ ਤੇ ਇਸਦਾ ਪ੍ਰਭਾਵ" !!"Rea

"ਮਸਲਾ ਯੂ ਏਸ ਤੇ ਈਰਾਨ, 
 ਭਾਰਤ ਤੇ ਇਸਦਾ ਪ੍ਰਭਾਵ"
!!"Read in caption"!! ਅੱਜ ਕੱਲ ਮੇਣ ਸਟ੍ਰੀਮ ਮੀਡੀਆ ਤੇ
World war 3 ਦੀ ਜੰਗ ਸ਼ੁਰੂ ਹੋਣ ਬਾਰੇ ਬਹੁਤ ਖਬਰ ਦਿਖਾਈ ਜਾ ਰਹੀ ਹੈ। ਸਾਡੇ ਮੀਡੀਆ 'ਚ
ਈਰਾਨ ਨੂੰ ਗਲਤ ਤੇ ਅਮਰੀਕਾ ਨੂੰ ਸਹੀ ਦਿਖਾਇਆ
ਜਾਂਦਾ ਹੈ ਜਿਆਦਾ ਨਹੀ ਤੇ ਥੋਡਾ ਜਿਹਾ ਝੁਕਾਅ ਵੇਖਣ ਨੂੰ ਜਰੂਰ ਮਿਲੇਗਾ। ਅਮਰੀਕਾ ਨੂੰ ਸ਼ਾਂਤੀ ਪੱਖ ਦਿਖਾਇਆ ਜਾਂਦਾ ਹੈ। ਪਰ ਉਹਦਾ ਇਤਿਹਾਸ  ਦ੍ਰਿਸ਼ਸ਼ਾਊਂਦਾ ਹੈ ,ਕੇ ਉਹ ਕਿਨਾਂ ਜੰਗ ਪਸੰਦ ਹੈ।
ਅਮਰੀਕਾ ਦੀ ਨਜਰ ਸ਼ੁਰੂ ਤੋਂ ਮਿਡਲ-ਇਸ਼ਟ ਤੇ ਉਸਦੇ 
ਤੇਲ ਤੇ ਰਹੀ ਹੈ।ਕਿਉਂਕਿ ਉਸ ਨੂੰ ਪਤਾ ਹੈ।ਜਿਸ ਕੋਲ ਮਿਡਲ ਇਸ਼ਟ ਤੇ ਉਸਦਾ ਤੇਲ ਹੈ, ਤੇ ਉਹਦਾ world ਤੇ control ਹੋਏਗਾ।ਈਰਾਨ ਤੇਲ ਵਪਾਰ 
ਨੂੰ ਲੈ ਕੇ ਹੁਣ ਕਾਫੀ ਹੱਦ ਤੱਕ ਆਜ਼ਾਦ ਹੈ(ਅਮਰੀਕਾ ਨਾਲ ਸਮਝੌਤੇ ਦਿਆਂ ਕੁੱਝ ਸ਼ਰਤਾਂ ਨੂੰ ਛੱਡ ਕੇ ਜੋਕਿ ਹੁਣ ਟੁੱਟ ਗਿਆ ਹੈ)। ਪਹਿਲਾਂ ਏਦਾਂ ਨਹੀਂ ਸੀ ਜਦੋਂ ਈਰਾਨ 'ਚ ਤੇਲ ਖੋਜਿਆ ਗਿਆ ਸੀ।ਓਦੋਂ ਈਰਾਨ ਕੋਲ ਪੂਰੇ ਸਾਧਨ ਨਹੀਂ ਸਨ, ਤੇ ਈਰਾਨ ਨੇ ਬ੍ਰਿਟੇਨ ਨਾਲ ਇੱਕ ਸਮਝੌਤਾ ਕੀਤਾ। ਜਿਸ ਵਿੱਚ ਈਰਾਨ ਬ੍ਰਿਟੇਨ ਨੂੰ 51% ਉਸ ਤੇਲ ਦਾ ਦੇਂਦਾ ਸੀ। ਸਭ ਕੁੱਝ ਈਰਾਨ ਦਾ ਸੀ ਸਿਰਫ ਮਸ਼ੀਨਰੀ ਬ੍ਰਿਟੇਨ ਦੀ ਸੀ 
ਟਾਈਮ ਬਦਲਣ ਨਾਲ ਈਰਾਨ ਬਹੁਤ ਤੇਜ ਤਰੱਕੀ ਕਰ ਗਿਆ ਤੇ ਇਸ ਸਮਝੌਤੇ ਚੋਂ ਨਿਕਲ ਗਿਆ।

guruvirk4012

Guruvirk

New Creator

ਅੱਜ ਕੱਲ ਮੇਣ ਸਟ੍ਰੀਮ ਮੀਡੀਆ ਤੇ World war 3 ਦੀ ਜੰਗ ਸ਼ੁਰੂ ਹੋਣ ਬਾਰੇ ਬਹੁਤ ਖਬਰ ਦਿਖਾਈ ਜਾ ਰਹੀ ਹੈ। ਸਾਡੇ ਮੀਡੀਆ 'ਚ ਈਰਾਨ ਨੂੰ ਗਲਤ ਤੇ ਅਮਰੀਕਾ ਨੂੰ ਸਹੀ ਦਿਖਾਇਆ ਜਾਂਦਾ ਹੈ ਜਿਆਦਾ ਨਹੀ ਤੇ ਥੋਡਾ ਜਿਹਾ ਝੁਕਾਅ ਵੇਖਣ ਨੂੰ ਜਰੂਰ ਮਿਲੇਗਾ। ਅਮਰੀਕਾ ਨੂੰ ਸ਼ਾਂਤੀ ਪੱਖ ਦਿਖਾਇਆ ਜਾਂਦਾ ਹੈ। ਪਰ ਉਹਦਾ ਇਤਿਹਾਸ ਦ੍ਰਿਸ਼ਸ਼ਾਊਂਦਾ ਹੈ ,ਕੇ ਉਹ ਕਿਨਾਂ ਜੰਗ ਪਸੰਦ ਹੈ। ਅਮਰੀਕਾ ਦੀ ਨਜਰ ਸ਼ੁਰੂ ਤੋਂ ਮਿਡਲ-ਇਸ਼ਟ ਤੇ ਉਸਦੇ ਤੇਲ ਤੇ ਰਹੀ ਹੈ।ਕਿਉਂਕਿ ਉਸ ਨੂੰ ਪਤਾ ਹੈ।ਜਿਸ ਕੋਲ ਮਿਡਲ ਇਸ਼ਟ ਤੇ ਉਸਦਾ ਤੇਲ ਹੈ, ਤੇ ਉਹਦਾ world ਤੇ control ਹੋਏਗਾ।ਈਰਾਨ ਤੇਲ ਵਪਾਰ ਨੂੰ ਲੈ ਕੇ ਹੁਣ ਕਾਫੀ ਹੱਦ ਤੱਕ ਆਜ਼ਾਦ ਹੈ(ਅਮਰੀਕਾ ਨਾਲ ਸਮਝੌਤੇ ਦਿਆਂ ਕੁੱਝ ਸ਼ਰਤਾਂ ਨੂੰ ਛੱਡ ਕੇ ਜੋਕਿ ਹੁਣ ਟੁੱਟ ਗਿਆ ਹੈ)। ਪਹਿਲਾਂ ਏਦਾਂ ਨਹੀਂ ਸੀ ਜਦੋਂ ਈਰਾਨ 'ਚ ਤੇਲ ਖੋਜਿਆ ਗਿਆ ਸੀ।ਓਦੋਂ ਈਰਾਨ ਕੋਲ ਪੂਰੇ ਸਾਧਨ ਨਹੀਂ ਸਨ, ਤੇ ਈਰਾਨ ਨੇ ਬ੍ਰਿਟੇਨ ਨਾਲ ਇੱਕ ਸਮਝੌਤਾ ਕੀਤਾ। ਜਿਸ ਵਿੱਚ ਈਰਾਨ ਬ੍ਰਿਟੇਨ ਨੂੰ 51% ਉਸ ਤੇਲ ਦਾ ਦੇਂਦਾ ਸੀ। ਸਭ ਕੁੱਝ ਈਰਾਨ ਦਾ ਸੀ ਸਿਰਫ ਮਸ਼ੀਨਰੀ ਬ੍ਰਿਟੇਨ ਦੀ ਸੀ ਟਾਈਮ ਬਦਲਣ ਨਾਲ ਈਰਾਨ ਬਹੁਤ ਤੇਜ ਤਰੱਕੀ ਕਰ ਗਿਆ ਤੇ ਇਸ ਸਮਝੌਤੇ ਚੋਂ ਨਿਕਲ ਗਿਆ। #Politics #nojotoofficial #nojotopunjabi #ਵਿਚਾਰ #usavsiraan