Nojoto: Largest Storytelling Platform

ਬਾਪੂ ਨਾ ਰਿਹਾ ਖੁਸ਼ੀਆਂ ਲੁੱਟੀ ਗਈ ਪਰਿਵਾਰ ਦੀ। ਮਾਂ ਹੋਈ ਸੀ

ਬਾਪੂ ਨਾ ਰਿਹਾ ਖੁਸ਼ੀਆਂ ਲੁੱਟੀ ਗਈ ਪਰਿਵਾਰ ਦੀ।
ਮਾਂ ਹੋਈ ਸੀ ਝੱਲੀ ਬੱਚਿਆਂ ਨੂੰ ਵੀ ਜਾਚ ਨੀ ਸੀ ਕਾਮ ਕਾਰ ਦੀ।
ਵੱਡੀ ਧੀ ਨੇ ਪੁੱਤ ਬਣ ਕੇ ਘਰ ਦਾ ਬੇੜਾ ਚੱਕ ਲਿਆ।
ਫੁੱਲਾਂ ਜਿਹੇ ਮੋਢਿਆਂ ਤੇ ਘਰ ਦੇ ਖਰਚਿਆਂ ਦਾ ਭਾਰ ਚੱਕ ਲਿਆ।
21 ਵਰਿਆਂ ਦੀ ਹੋਈ ਧੀ,ਮਾਂ ਨੂੰ ਦੁੱਖ ਸਤਾਈ ਜਾਂਦਾ ਸੀ।
ਪੁੱਤ ਨਸ਼ਿਆਂ ਵਿੱਚ ਪੈ ਗਿਆ ਸੀ।
ਕੁੜੀ ਦਾ ਵਿਆਹ ਵੀ ਨੇੜੇ ਆਈ ਜਾਂਦਾ ਸੀ।
ਘਰ ਦੀ ਜਿੰਮੇਵਾਰੀ ਕਰ ਕੇ,ਕੁੜੀ ਨੇ ਵਿਆਹ ਦਾ ਸੁਪਨਾ ਛੱਡ ਦਿਤਾ।
ਆਪਣੇ ਦਿਲ ਵਿੱਚ ਬੁਣੇ ਅਰਮਾਨਾਂ ਨੂੰ ਮਿੰਟਾਂ ਵਿਚੋਂ ਦਿਲ ਚੋ ਕਦ ਦਿੱਤਾ।
ਬਣ ਕੇ ਰਹੀ ਉਹ ਮਾਪਿਆਂ ਦਾ ਪੁੱਤ
ਜਿੰਮੇਵਾਰੀਆਂ ਦੀ ਗੱਲ ਵਿੱਚ ਗਾਨੀ ਸੀ।
ਐਨੀ ਵੱਡੀ ਯਾਰੋ ਇੱਕ ਧੀ ਦੀ ਕੁਰਬਾਨੀ ਸੀ।
ਐਨੀ ਕੁ ਸੀ ਦੋਸਤੋਂ ਇੱਕ ਧੀ ਦੀ ਕਹਾਣੀ ਸੀ।

Gumnaam kalakaar✍✍ girl sacrifies dhi di kurbani

girl sacrifies dhi di kurbani #ਕਵਿਤਾ