Nojoto: Largest Storytelling Platform

ਸੱਟ ਦਿਲ ਤੇ ਡੂੰਘੀ ਲਾ ਕੇ ਗਏ ਨੇ ਪਹਿਲਾਂ ਆਪਣੀ ਆਦਤ ਪਾਈ

ਸੱਟ ਦਿਲ ਤੇ ਡੂੰਘੀ ਲਾ ਕੇ ਗਏ ਨੇ 
ਪਹਿਲਾਂ ਆਪਣੀ ਆਦਤ ਪਾਈ ਫਿਰ ਹੱਥ ਛੁਡਾ ਕੇ ਗਏ ਨੇ 
ਚਲੋ ਰਿਸਤਾ ਨਹੀਂ ਨਿਭਿਆ ਉਹਨਾਂ ਤੋਂ ਪਰ ਕੁੱਝ ਤੇ ਮੈਨੂੰ ਸਿਖਾ ਕੇ ਗਏ ਨੇ 
ਦਸ ਗਏ ਸਾਨੂੰ ਕਿ ਆਖਿਰ ਬੇਗਾਨੇ ਸੀ ਉਹ 
ਤਾਹੀ ਬੇਗਾਨਿਆਂ ਵਾਲੀ ਔਕਾਤ ਦਿੱਖਾ ਕੇ ਗਏ ਨੇ

©Karan Sharma #f4f #Faam #loV€fOR€v€R #LO√€ #Famous #l4like #punjabi_shayri #Punjabi #punjab 

#illuminate

nojotouser7258105832

Karan Sharma

New Creator